Car Discount in March: ਭਾਰਤ ਵਿੱਚ ਅਗਲੇ ਮਹੀਨੇ (1 April 2025) ਤੋਂ ਕਾਰਾਂ ਦੀਆਂ ਕੀਮਤਾਂ ਵਧਣ ਜਾ ਰਹੀਆਂ ਹਨ। ਨਵੀਂ ਕਾਰ ਖਰੀਦਣਾ ਇੱਕ ਵਾਰ ਫਿਰ ਮਹਿੰਗਾ ਹੋ ਜਾਵੇਗਾ।