ਜੇ ਤੁਸੀਂ ਵੀ ਗਰਮੀ ਦੇ ਮੌਸਮ ਵਿੱਚ ਗੱਡੀ ਦੀ ਟੈਂਕੀ ਫੁੱਲ ਕਰਵਾਉਂਦੇ ਹੋ



ਤਾਂ ਕਰ ਰਹੇ ਹੋ ਬਹੁਤ ਵੱਡੀ ਗ਼ਲਤੀ



ਕਿਉਂਕਿ ਪੈਟਰੋਲ ਤੇ ਡੀਜ਼ਲ ਬਹੁਤ ਛੇਤੀ Evaporator ਹੁੰਦਾ ਹੈ



ਅਜਿਹੇ ਵਿੱਚ ਜਦੋਂ ਤੁਸੀਂ ਗੱਡੀ ਦੀ ਟੈਂਕੀ ਫੁੱਲ ਕਰਵਾ ਲੈਂਦੇ ਹੋ



ਤਾਂ ਉਸ ਵਿੱਚ ਪੈਟਰੋਲ-ਡੀਜ਼ਲ ਦੇ Evaporator ਹੋਣ ਤੋਂ ਬਾਅਦ ਬਣੀ ਗੈਸ ਲਈ ਜਗ੍ਹਾ ਨਹੀਂ ਬਚਦੀ



ਜਿਸ ਦੀ ਵਜ੍ਹਾ ਕਰਕੇ ਗੱਡੀ ਵਿੱਚ ਅੱਗ ਲੱਗ ਸਕਦੀ ਹੈ।



ਇਹ ਲਈ ਮਾਹਿਰ ਕਹਿੰਦੇ ਨੇ ਕਿ ਟੈਂਕੀ ਨੂੰ ਹਮੇਸ਼ਾ 10 ਫ਼ੀਸਦੀ ਖਾਲੀ ਰੱਖੋ



ਕਾਰ ਵਿੱਚ ਲਾਈਟਰ ਤੇ ਪ੍ਰਫਿਊਮ ਵਰਗੀਆਂ ਚੀਜ਼ਾ ਨਾ ਰੱਖੋ



ਕਾਰ ਨੂੰ ਹਮੇਸ਼ਾ ਛਾਂ ਵਿੱਚ ਖੜ੍ਹਾ ਕਰੋ



ਗਰਮੀਆਂ ਵਿੱਚ ਲੰਬਾ ਸਫ਼ਰ ਕਰਨ ਤੋਂ ਪਹਿਲਾਂ ਟਾਇਰਾਂ ਦੀ ਹਵਾ ਜ਼ਰੂਰ ਚੈੱਕ ਕਰਵਾਓ