Renault ਨੇ ਥੋੜ੍ਹੇ ਸਮੇਂ ਵਿੱਚ ਹੀ ਦੇਸ਼ ਵਿੱਚ ਚੰਗੀ ਥਾਂ ਬਣਾ ਲਈ ਹੈ। ਲੋਕ ਰੇਨੋ ਦੀਆਂ ਕਾਰਾਂ ਨੂੰ ਬਹੁਤ ਪਸੰਦ ਕਰਦੇ ਹਨ।