KTM ਦੇ ਮੋਟਰਸਾਈਕਲ ਦੇਸ਼ ਵਿੱਚ ਬਹੁਤ ਮਸ਼ਹੂਰ ਹਨ ਤੇ ਨੌਜਵਾਨ ਇਨ੍ਹਾਂ ਨੂੰ ਬਹੁਤ ਪਸੰਦ ਕਰਦੇ ਹਨ।

Published by: ਗੁਰਵਿੰਦਰ ਸਿੰਘ

KTM 390 Duke ਇੱਕ ਸ਼ਕਤੀਸ਼ਾਲੀ ਬਾਈਕ ਹੈ ਤੇ ਇਹ ਦਮਦਾਰ ਮਾਈਲੇਜ ਵੀ ਦਿੰਦੀ ਹੈ।

ਇਸ ਵਿੱਚ LC4C, 399cc, ਸਿੰਗਲ ਸਿਲੰਡਰ, ਲਿਕੁਅਡ ਕੂਲਡ, DOHC ਇੰਜਣ ਲੱਗਿਆ ਹੈ।

Published by: ਗੁਰਵਿੰਦਰ ਸਿੰਘ

ਇਸ ਦਾ ਇੰਜਣ 8500rpm ਤੇ 33.8kw ਦੀ ਪਾਵਰ ਦਿੰਦੀ ਹੈ ਤੇ 6500rpm ਤੇ 39nm ਦਾ ਟਾਰਕ ਮਿਲਦਾ ਹੈ।

KTM 390 Duke ਇੱਕ ਲੀਟਰ ਵਿੱਚ 30 ਕਿਲੋਮੀਟਰ ਦਾ ਸਫਰ ਤੈਅ ਕਰਦੀ ਹੈ।



KTM 390 Duke ਦੀ 15 ਲੀਟਰ ਦੀ ਟੈਂਕੀ ਹੈ ਤੇ ਇੱਕ ਵਾਰ ਵਿੱਚ 450 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦੀ ਹੈ।

KTM 390 Duke ਵਿੱਚ 6 ਸਪੀਡ ਮੈਨੂਅਲ ਟ੍ਰਾਂਸਮਿਸ਼ਨ ਵੀ ਲੱਗਿਆ ਹੈ।

Published by: ਗੁਰਵਿੰਦਰ ਸਿੰਘ

ਇਹ ਦੋ ਰੰਗਾਂ ਵਿੱਚ ਐਟਲਾਂਟਿਕ ਬਲੂ ਤੇ ਇਲੈਕਟ੍ਰਾਨਿਕ ਆਰੇਂਜ ਰੰਗ ਵਿੱਚ ਆਉਂਦੀ ਹੈ।



KTM 390 Duke ਦੀ ਦਿੱਲੀ ਵਿੱਚ ਐਕਸ ਸ਼ੋਅ ਰੂਮ ਕੀਮਤ 3,13,136 ਰੁਪਏ ਤੋਂ ਸ਼ੁਰੂ ਹੁੰਦੀ ਹੈ।