Royal Enfield ਦੇ ਮੋਟਰਸਾਈਕਲਾਂ ਦਾ ਜਲਵਾ ਹਰ ਜਗ੍ਹਾ ਦੇਖਣ ਨੂੰ ਮਿਲਦਾ ਹੈ।

Published by: ਗੁਰਵਿੰਦਰ ਸਿੰਘ

ਕੰਪਨੀ ਦੇ ਬੁਲੇਟ ਮੋਟਰਸਾਈਕਲ ਦਾ ਨੌਜਵਾਨਾਂ ਵਿੱਚ ਵੱਖਰਾ ਹੀ ਕ੍ਰੇਜ ਹੈ।



ਪਰ ਕੀ ਤੁਸੀਂ ਜਾਣਦੇ ਹੋ ਇਸ ਦਾ ਇਤਿਹਾਸ ਕਾਫੀ ਪੁਰਾਣਾ ਹੈ।

Published by: ਗੁਰਵਿੰਦਰ ਸਿੰਘ

Royal Enfield ਦੇ ਇਸ ਮੋਟਰਸਾਈਕਲ ਨੂੰ ਸਾਲ 1931 ਵਿੱਚ ਲਾਂਚ ਕੀਤਾ ਗਿਆ ਸੀ।

ਇਹ ਉਸ ਸਮੇਂ ਲਾਂਚ ਹੋਈ ਜਦੋਂ ਬਾਈਕ ਨੂੰ ਐਨਫੀਲਡ ਬੁਲੇਟ ਵਜੋਂ ਜਾਣਿਆ ਜਾਂਦਾ ਸੀ।

ਇਹ ਉਸ ਵੇਲੇ ਵੀ ਪੂਰੀ ਭਰੋਸੇਮੰਦ ਮੰਨੀ ਜਾਂਦੀ ਸੀ।



ਇਸ ਦੀ ਵਰਤੋਂ ਭਾਰਤੀ ਫੌਜ ਸਰਹੱਦੀ ਖੇਤਰਾਂ ਵਿੱਚ ਗ਼ਸ਼ਤ ਕਰਨ ਲਈ ਕਰਦੀ ਸੀ।

Published by: ਗੁਰਵਿੰਦਰ ਸਿੰਘ

ਸਾਲ 1931 ਵਿੱਚ ਬਾਈਕ ਨੂੰ ਬ੍ਰਿਟੇਨ ਵਿੱਚ ਲਾਂਚ ਕੀਤਾ ਗਿਆ ਸੀ ਤੇ ਫਿਰ ਭਾਰਤ ਆਈ ਸੀ।

ਭਾਰਤ ਵਿੱਚ Royal Enfield ਬੁਲੇਟ 350 ਨੂੰ 1951 ਵਿੱਚ ਲਾਂਚ ਕੀਤਾ ਗਿਆ ਸੀ।