Mahindra ਦੀ 5 Door ਥਾਰ ਨੂੰ ਹੁਣ ਥਾਰ ਰੌਕਸ (Thar Roxx) ਕਿਹਾ ਜਾਵੇਗਾ



ਮਹਿੰਦਰਾ ਥਾਰ ਰੌਕਸ 15 ਅਗਸਤ 2024 ਨੂੰ ਭਾਰਤੀ ਬਾਜ਼ਾਰ ਵਿਚ ਐਂਟਰੀ ਕਰਨ ਜਾ ਰਹੀ ਹੈ



Thar Roxx 'ਚ 3-ਡੋਰ ਥਾਰ ਦੇ ਮੁਕਾਬਲੇ ਕਈ ਵੱਡੇ ਡਿਜ਼ਾਈਨ ਅਪਡੇਟ ਦਿੱਤੇ ਗਏ ਹਨ।



LED ਹੈੱਡਲੈਂਪਸ ਤੇ LED DRL ਦੇ ਨਾਲ ਇੱਕ ਅਪਡੇਟ ਕੀਤਾ ਗ੍ਰਿਲ ਸੈਕਸ਼ਨ ਸ਼ਾਮਲ ਹੈ।



ਨਵੇਂ ਡਿਜ਼ਾਈਨ ਦੇ ਅਲਾਏ ਵ੍ਹੀਲ, ਪਿਛਲੇ ਫੈਂਡਰ ਦੇ ਬਿਲਕੁਲ ਉੱਪਰ 4×4 ਬੈਜਿੰਗ ਹੈ।



ਕਾਲੇ ਰੰਗ ਵਿੱਚ ਵ੍ਹੀਲ ਆਰਚ ਕਲੈਡਿੰਗ ਅਤੇ ਸੀ-ਆਕਾਰ ਦੇ LED ਟੇਲ ਲੈਂਪ ਦੇਖ ਸਕਦੇ ਹੋ।



ਮਹਿੰਦਰਾ ਥਾਰ ਰੌਕਸ ਦਾ ਵ੍ਹੀਲਬੇਸ ਮੌਜੂਦਾ ਥਾਰ ਨਾਲੋਂ ਲੰਬਾ ਹੋਵੇਗਾ



ਮਹਿੰਦਰਾ ਥਾਰ ਇੱਕ ਡਿਊਲ ਪੈਨ ਸਨਰੂਫ ਅਤੇ ਇੱਕ ਨਵੀਂ ਇੰਟੀਰੀਅਰ ਥੀਮ ਦੇ ਨਾਲ ਆਵੇਗੀ



10.25-ਇੰਚ ਫਲੋਟਿੰਗ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ ਤੇ ਇੱਕ ਆਲ-ਡਿਜੀਟਲ ਇੰਸਟਰੂਮੈਂਟ ਕੰਸੋਲ ਹੋਵੇਗਾ।