Mahindra ਦੀਆਂ ਕਈ ਕਾਰਾਂ ਬਾਜ਼ਾਰ ਵਿੱਚ ਹਨ ਤੇ ਜ਼ਿਆਦਾਤਰ 15 ਤੋਂ ਵੱਧ ਦੀ ਐਵਰੇਜ ਦਿੰਦੀਆਂ ਹਨ।

Published by: ਗੁਰਵਿੰਦਰ ਸਿੰਘ

Mahindra ਦੀਆਂ ਕਾਰਾਂ ਵਿੱਚ ਥਾਰ ਰੌਕਸ, ਬੋਲੈਰੇ ਤੋਂ ਲੈ ਕੇ ਸਕਾਰਪੀਓ ਤੇ ਕਈ XUV ਸ਼ਾਮਲ ਹਨ।



Mahindra ਦੀ ਸਭ ਤੋਂ ਵੱਧ ਐਵਰੇਜ ਦੇਣ ਵਾਲੀ ਕਾਰ ਦਾ ਨਾਂਅ XUV 3XO ਹੈ ਤੇ ਇਹ ਪਿਛਲੇ ਸਾਲ ਲਾਂਚ ਹੋਈ ਸੀ

Published by: ਗੁਰਵਿੰਦਰ ਸਿੰਘ

Mahindra ਵਿੱਚ 20 ਤੋਂ ਜ਼ਿਆਦਾ ਐਵਰੇਜ ਦੇਣ ਵਾਲੀ ਇਹ ਇਕਲੌਤੀ ਕਾਰ ਹੈ।

ਕਾਰ ਵਿੱਚ ਇੰਜਣ ਦੇ ਤਿੰਨ ਆਪਸ਼ਨ ਮਿਲਦੇ ਹਨ ਜਿਸ ਵਿੱਚ 1.2 ਟਰਬੋ ਪੈਟਰੋਲ, 1.2 TGDI ਪੈਟਰੋਲ ਤੇ 1.5 ਟਰਬੋ ਡੀਜ਼ਲ ਹੈ।

Published by: ਗੁਰਵਿੰਦਰ ਸਿੰਘ

Mahindra 3x0 ਵਿੱਚ 18-21 kmpl ਦੀ ਮਾਈਲੇਜ ਦੇਣ ਦਾ ਦਾਅਵਾ ਕਰਦੀ ਹੈ। ਇਸ ਦੀ ਐਕਸ਼ ਸ਼ੋਅ ਰੂਮ ਕੀਮਤ 7.99 ਲੱਖ ਤੋਂ ਸ਼ੁਰੂ ਹੁੰਦੀ ਹੈ।



ਇਹ 16 ਰੰਗਾਂ ਵਿੱਚ ਮਾਰਕੀਟ ਵਿੱਚ ਆਉਂਦੀ ਹੈ ਇਸ ਨੂੰ 5 ਸਟਾਰ ਰੇਟਿੰਗ ਵੀ ਮਿਲੀ ਹੋਈ ਹੈ।

XUV 700 ਵੀ 17kmpl ਦੀ ਮਾਈਲੇਜ ਦਿੰਦੀ ਹੈ ਤੇ ਇਸ ਦੀ ਐਕਸ਼ ਸ਼ੋਅ ਰੂਮ ਕੀਮਤ 13.99 ਲੱਖ ਤੋਂ ਸ਼ੁਰੂ ਹੁੰਦੀ ਹੈ।



ਬੋਲੈਰੋ ਨਿਓ 14kmpl ਦੀ ਮਾਈਲੇਜ ਦਿੰਦੀ ਹੈ ਜਿਸ ਦੀ ਸ਼ੁਰੂਆਤੀ ਕੀਮਤ 11.39 ਲੱਖ ਤੋਂ ਸ਼ੁਰੂ ਹੁੰਦੀ ਹੈ।

Published by: ਗੁਰਵਿੰਦਰ ਸਿੰਘ