Royal Rnfield ਦੇ ਮੋਟਰਸਾਇਕਲਾਂ ਨੂੰ ਭਾਰਤ ਹੀ ਨਹੀਂ ਸਗੋਂ ਦੁਨੀਆ ਚ ਪਸੰਦ ਕੀਤਾ ਜਾਂਦਾ ਹੈ।



Royal Rnfield Hunter 350 ਦਾ ਕ੍ਰੇਜ ਵੀ ਨੌਜਵਾਨਾਂ ਵਿੱਚ ਤੇਜ਼ੀ ਨਾਲ ਵਧ ਰਿਹਾ ਹੈ।

Published by: ਗੁਰਵਿੰਦਰ ਸਿੰਘ

Royal Rnfield Hunter 350 ਵਿੱਚ 349 ਸੀਸੀ, ਸਿੰਗਲ ਸਿਲੰਡਰ, 4 ਸਟ੍ਰੋਕ ਏਅਰ ਆਇਲ ਕੂਲਡ ਇੰਜਣ ਮਿਲਦਾਹੈ।



ਇਸ ਵਿੱਚ 6400 RPM ਉੱਤੇ 20.4ps ਦੀ ਪਾਵਰ ਮਿਲਦੀ ਹੈ ਤੇ 27nm ਦਾ ਟਾਰਕ ਜਨਰੇਟ ਹੁੰਦਾ ਹੈ।

Published by: ਗੁਰਵਿੰਦਰ ਸਿੰਘ

Royal Rnfield Hunter 350 ਦੀ ਐਵਰੇਜ ਕਾਗਜ਼ਾਂ ਉੱਤੇ 36.2 ਦੀ ਦੱਸੀ ਜਾਂਦੀ ਹੈ ਤੇ ਇਸ ਦੀ ਟੈਂਕੀ 13 ਲੀਟਰ ਦੀ ਹੈ।



Royal Rnfield Hunter 350 ਵਿੱਚ ਸਿੰਗਲ ਚੈਨਲ ABS ਹੈ। ਇਸ ਵਿੱਚ ਨੈਵੀਗੇਸ਼ਨ ਦਾ ਫੀਚਰ ਵੀ ਹੈ।

Published by: ਗੁਰਵਿੰਦਰ ਸਿੰਘ

ਇਸ ਦੇ ਅੱਗੇ ਡਿਸਟ ਬ੍ਰੇਕ ਤੇ ਪਿੱਛੇ ਡਰੰਮ ਬ੍ਰੇਕ ਦਿੱਤੇ ਗਏ ਹਨ।



Hunter 350 ਵਿੱਚ ਡਿਜੀਟਲ ਇਸਟਰੂਮੈਂਟ ਕਲਸਟਰ ਵੀ ਦਿੱਤਾ ਗਿਆ ਹੈ। ਇਸ ਵਿੱਚ ਰੈਟ੍ਰੋ ਸਟਾਇਲ ਸਪੀਡੋਮੀਟਰ ਹੈ।

ਇਹ 8 ਰੰਗਾਂ ਵਿੱਚ ਆਉਂਦੀ ਹੈ ਜਿਸ ਦੀ ਸ਼ੁਰੂਆਤੀ ਕੀਮਤ 1.49 ਲੱਖ ਤੋਂ ਸ਼ੁਰੂ ਹੁੰਦੀ ਹੈ।