ਮਾਰੂਤੀ ਦੀਆਂ ਗੱਡੀਆਂ ਨੂੰ ਵੱਧ ਮਾਈਲੇਜ ਲਈ ਜਾਣਿਆ ਜਾਂਦਾ ਹੈ। ਇਸ ਦੀਆਂ ਗੱਡੀਆਂ 20 ਤੋਂ ਜ਼ਿਆਦਾ ਦੀ ਮਾਈਲੇਜ ਦਿੰਦੀਆਂ ਹਨ।
ABP Sanjha

ਇਸ ਸੂਚੀ ਵਿੱਚ ਗ੍ਰੈਡ ਵਿਟਾਰਾ ਦਾ ਨਾਂਅ ਵੀ ਸ਼ਾਮਲ ਹੈ। ਇਹ 10 ਰੰਗਾਂ ਵਿੱਚ ਆਉਂਦੀ ਹੈ।
abp live

ਇਹ ਇੱਕ ਸਮਾਰਟ ਹਾਈਬ੍ਰਿਡ ਕਾਰ ਹੈ ਤੇ 6 ਵੈਰੀਐਂਟ ਵਿੱਚ ਆਉਂਦੀ ਹੈ।

Published by: ਗੁਰਵਿੰਦਰ ਸਿੰਘ
ਇਸ ਵਿੱਚ 1462cc ਦਾ ਪੈਟਰੋਲ ਇੰਜਣ ਹੈ ਜੋ 6000rpm ਉੱਤੇ 75.8 kw ਦੀ ਪਾਵਰ ਮਿਲਦੀ ਹੈ ਤੇ 4400rpm ਉੱਤੇ 136.8nm ਦਾ ਟਾਰਕ ਮਿਲਦਾ ਹੈ।
ABP Sanjha

ਇਸ ਵਿੱਚ 1462cc ਦਾ ਪੈਟਰੋਲ ਇੰਜਣ ਹੈ ਜੋ 6000rpm ਉੱਤੇ 75.8 kw ਦੀ ਪਾਵਰ ਮਿਲਦੀ ਹੈ ਤੇ 4400rpm ਉੱਤੇ 136.8nm ਦਾ ਟਾਰਕ ਮਿਲਦਾ ਹੈ।

abp live

ਇਹ ਦੇ ਦੋ ਇਲੈਕਟ੍ਰਿਕ ਹਾਈਬ੍ਰਿਡ ਮਾਡਲ ਮਾਰਕਿਟ ਵਿੱਚ ਮਿਲਦੇ ਹਨ

ABP Sanjha

ਇਹ ਮੈਨੂਅਲ ਉੱਤੇ 21.11 kmpl ਮਾਈਲੇਜ ਤੇ ਆਟੋਮੈਟਿਕ ਉੱਤੇ 20.58kmpl ਦੀ ਮਾਈਲੇਜ ਦਿੰਦੀ ਹੈ।

ਇਲੈਕਟ੍ਰਿਕ ਹਾਈਬ੍ਰਿਡ ਵਿੱਚ e-CVT ਟ੍ਰਾਂਸਮਿਸ਼ਨ ਹੈ ਜੋ 27.97kmpl ਦੀ ਮਾਈਲੇਜ ਦਿੰਦੀ ਹੈ।

ABP Sanjha

ਇਲੈਕਟ੍ਰਿਕ ਹਾਈਬ੍ਰਿਡ ਵਿੱਚ e-CVT ਟ੍ਰਾਂਸਮਿਸ਼ਨ ਹੈ ਜੋ 27.97kmpl ਦੀ ਮਾਈਲੇਜ ਦਿੰਦੀ ਹੈ।

ਇਹ CNG ਵਿੱਚ ਵੀ ਮਾਰਕਿਟ ਵਿੱਚ ਮਿਲਦੀ ਹੈ। CNG ਮੋਡ ਵਿੱਚ ਇਹ ਕਾਰ 26.6kmpl ਦੀ ਮਾਈਲੇਜ ਦਿੰਦੀ ਹੈ।

ABP Sanjha

ਇਸ ਦੀ ਐਕਸ ਸ਼ੋਅ ਰੂਮ ਕੀਮਤ 10.99 ਲੱਖ ਤੋਂ ਸ਼ੁਰੂ ਹੁੰਦੀ ਹੈ ਤੇ ਟਾਪ ਵੈਰੀਐਂਟ ਦੀ ਕੀਮਤ 20.9 ਲੱਖ ਤੱਕ ਜਾਂਦੀ ਹੈ।