ਮਹਿੰਦਰਾ ਦੀਆਂ ਕਈ ਕਾਰਾਂ ਬਾਜ਼ਾਰ ਵਿੱਚ ਬਹੁਤ ਮਸ਼ਹੂਰ ਹਨ ਜੋ ਕਿ ਚੰਗੇ ਭਾਅ ਉੱਤੇ ਮਿਲ ਜਾਂਦੀਆਂ ਹਨ।

ਮਹਿੰਦਰਾ ਦੀਆਂ ਕਈ ਕਾਰਾਂ ਬਾਜ਼ਾਰ ਵਿੱਚ ਬਹੁਤ ਮਸ਼ਹੂਰ ਹਨ ਜੋ ਕਿ ਚੰਗੇ ਭਾਅ ਉੱਤੇ ਮਿਲ ਜਾਂਦੀਆਂ ਹਨ।

ਮਹਿੰਦਰਾ XUV 700 ਤੋਂ ਲੈ ਕੇ ਥਾਰ ਰੌਕਸ ਤੱਕ ਗੱਡੀਆਂ ਦੀ ਚੜ੍ਹਾਈ ਦੇਸ਼ ਦੇ ਹਰ ਕੋਨੇ ਵਿੱਚ ਹੈ।

ਮਹਿੰਦਰਾ ਦੀਆਂ ਗੱਡੀਆਂ 8 ਲੱਖ ਤੋਂ ਸ਼ੁਰੂ ਹੋ ਕੇ 25 ਲੱਖ ਰੁਪਏ ਤੱਕ ਜਾਂਦੀਆਂ ਹਨ

Published by: ਗੁਰਵਿੰਦਰ ਸਿੰਘ

ਜੇ ਸਸਤੀ ਦੀ ਗੱਲ ਕੀਤੀ ਜਾਵੇ ਤਾਂ ਇਹ 3X0 ਹੈ ਜਿਸ ਨੂੰ ਇਸੇ ਸਾਲ ਕੰਪਨੀ ਨੇ ਲਾਂਚ ਕੀਤਾ ਸੀ।



ਇਹ ਲਾਂਚ ਹੁੰਦਿਆਂ ਹੀ ਲੋਕਾਂ ਨੂੰ ਪਸੰਦ ਆਉਣ ਲੱਗੀ ਇਸ ਦੀ ਸ਼ੁਰੂਆਤੀ ਕੀਮਤ 7.49 ਲੱਖ ਹੈ।

ਪਰ ਹੁਣ ਇਸ ਦੇ ਰੇਟ ਵਿੱਚ 30 ਹਜ਼ਾਰ ਰੁਪਏ ਦਾ ਇਜ਼ਾਫਾ ਕੀਤਾ ਗਿਆ ਹੈ ਜਿਸ ਤੋਂ ਬਾਅਦ ਇਹ 7.79 ਲੱਖ ਦੀ ਹੋ ਗਈ ਹੈ।



ਇਸ ਦੇ ਟਾਪ ਵੈਰੀਐਂਟ ਦੀ ਕੀਮਤ 15.49 ਲੱਖ ਰੁਪਏ ਹੈ ਤੇ ਇਹ ਕਾਰ 16 ਰੰਗਾਂ ਵਿੱਚ ਆਉਂਦੀ ਹੈ।

ਮਹਿੰਦਰਾ ਥਾਰ ਕੰਪਨੀ ਦੀ ਸਭ ਤੋਂ ਵੱਧ ਵਿਕਣ ਵਾਲੀ ਗੱਡੀ ਹੈ। ਜੋ ਹੁਣ 5 ਦਰਵਾਜਿਆਂ ਨਾਲ ਆਈ ਹੈ।

Published by: ਗੁਰਵਿੰਦਰ ਸਿੰਘ

ਇਸ ਦੀ ਸ਼ੁਰੂਆਤੀ ਕੀਮਤ 11.35 ਸ਼ੁਰੂ ਹੋ ਕੇ 17.60 ਲੱਖ ਤੱਕ ਜਾਂਦੀ ਹੈ। ਇਹ ਡੀਜ਼ਲ ਤੇ ਪੈਟਰੋਲ ਦੋਵਾਂ ਨਾਲ ਮਿਲਦੀ ਹੈ।