Triumph Speed T4 discount: ਇਸ ਸਾਲ, ਟ੍ਰਾਇੰਫ ਮੋਟਰਸਾਈਕਲ ਇੰਡੀਆ ਨੇ ਸਤੰਬਰ ਮਹੀਨੇ ਵਿੱਚ ਆਪਣੀ ਸਪੀਡ T4 ਲਾਂਚ ਕੀਤੀ ਸੀ। ਇਹ ਇਕ ਚੰਗੀ ਬਾਈਕ ਹੈ ਜਿਸ ਨੂੰ 2.17 ਲੱਖ ਰੁਪਏ ਦੀ ਐਕਸ-ਸ਼ੋਰੂਮ ਕੀਮਤ 'ਤੇ ਲਾਂਚ ਕੀਤਾ ਗਿਆ ਹੈ।