ਲੋਕਾਂ ਨੂੰ ਟੋਲ ਭਰਨ ਲਈ ਲੰਮੀਆਂ ਕਤਾਰਾਂ ਵਿੱਚ ਲੱਗਣਾ ਪੈਂਦਾ ਸੀ ਪਰ ਹੁਣ ਫਾਸਟੈਗ ਦੇ ਆਉਣ ਨਾਲ ਸੌਖ ਹੋ ਗਈ



ਫਾਸਟੈਗ ਨਾਲ ਲੋਕ ਬਿਨਾਂ ਕਤਾਰ 'ਚ ਖੜ੍ਹੇ ਟੋਲ ਪਲਾਜ਼ਾ 'ਤੇ ਆਸਾਨੀ ਨਾਲ ਟੋਲ ਦਾ ਭੁਗਤਾਨ ਕਰ ਸਕਦੇ ਹਨ।



ਫਾਸਟੈਗ ਨੂੰ ਲੈ ਕੇ ਲੋਕਾਂ ਦੇ ਮਨ 'ਚ ਕਈ ਸਵਾਲ ਹਨ। ਇਹ ਵੀ ਉਨ੍ਹਾਂ ਵਿੱਚ ਇੱਕ ਸਵਾਲ ਹੈ।



ਜਦੋਂ ਕੋਈ ਆਪਣੀ ਕਾਰ ਵੇਚਦਾ ਹੈ। ਇਸ ਤੋਂ ਬਾਅਦ ਫਾਸਟੈਗ ਦਾ ਕੀ ਹੋਵੇਗਾ?



ਭਾਰਤ ਵਿੱਚ, ਇੱਕ ਵਾਹਨ 'ਤੇ ਸਿਰਫ ਇੱਕ ਫਾਸਟੈਗ ਲਾਜ਼ਮੀ ਹੈ।



ਤਾਂ ਜਵਾਬ ਹੈ ਤੁਹਾਨੂੰ ਆਪਣੇ ਫਾਸਟਟੈਗ ਨੂੰ ਬੰਦ ਕਰਵਾਉਣਾ ਪਵੇਗਾ।



ਤਾਂ ਹੀ ਉਹ ਵਿਅਕਤੀ ਜਿਸ ਨੂੰ ਤੁਸੀਂ ਕਾਰ ਵੇਚੀ ਹੈ। ਉਹ ਆਪਣੇ ਨਾਂਅ 'ਤੇ ਵਾਹਨ ਲਈ ਦੂਜਾ ਫਾਸਟੈਗ ਪ੍ਰਾਪਤ ਕਰ ਸਕੇਗਾ।



ਕਿਉਂਕਿ ਜਦੋਂ ਤੱਕ ਪਹਿਲਾਂ ਦਾ ਫਾਸਟੈਗ ਬੰਦ ਨਹੀਂ ਹੁੰਦਾ। ਦੂਜਾ ਜਾਰੀ ਨਹੀਂ ਕੀਤਾ ਜਾਵੇਗਾ।