ਟੀ-20 ਵਿਸ਼ਵ ਕੱਪ ਦੇ ਸਮੁੱਚੇ ਇਤਿਹਾਸ ਦੀ ਗੱਲ ਕਰੀਏ ਤਾਂ ਔਸਤ ਦੇ ਮਾਮਲੇ 'ਚ ਕੋਹਲੀ ਬਾਬਰ ਤੋਂ ਕਾਫੀ ਅੱਗੇ ਹਨ।
ਕੋਹਲੀ ਨੇ 23 ਪਾਰੀਆਂ 'ਚ 89 ਦੀ ਔਸਤ ਨਾਲ 1065 ਦੌੜਾਂ ਬਣਾਈਆਂ ਹਨ। ਦੁਨੀਆ ਦਾ ਕੋਈ ਵੀ ਬੱਲੇਬਾਜ਼ ਉਸ ਤੋਂ ਵੱਧ ਦੌੜਾਂ ਨਹੀਂ ਬਣਾ ਸਕਿਆ। ਨੇ 13 ਵਾਰ 50 ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। ਨਾਬਾਦ 89 ਦੌੜਾਂ ਦੀ ਸਰਵੋਤਮ ਪਾਰੀ ਹੈ।