ਅੱਜਕੱਲ੍ਹ ਵੱਡੀਆਂ ਗੇਂਦਾਂ ਵਾਲੀ ਨੱਥ ਬਹੁਤ ਜ਼ਿਆਦਾ ਟ੍ਰੇਂਡ 'ਚ ਹੈ

ਕਈ ਨੱਥ ਨੁੂੰ ਅੱਧੇ ਗੋਲੇ ਵਿਚ ਪੱਥਰਾਂ ਨਾਲ ਸਜਾਇਆ ਹੁੰਦਾ ਹੈ

ਨੱਥ ਦੁਲਹਨ ਦੇ ਚਿਹਰੇ 'ਤੇ ਇਕ ਵੱਖਰੀ ਨੂਰ ਪਾਉਂਦਾ ਹੈ

ਹਲਕੇ ਭਾਰ ਵਾਲੇ ਨੱਥ ਨੂੰ ਕੁੜੀਆਂ ਕੈਰੀ ਕਰਨਾ ਵਧੇਰੇ ਪਸੰਦ ਕਰਦੀਆਂ ਹਨ

ਸਧਾਰਨ ਤਿੰਨ ਮੋਤੀਆਂ ਵਾਲਾ ਨੱਥ ਨਾ ਸਿਰਫ਼ ਚੁੱਕਣਾ ਆਸਾਨ ਹੈ ਸਗੋਂ ਦੁਲਹਨ ਨੂੰ ਇੱਕ ਵਧੀਆ ਦਿੱਖ ਵੀ ਦਿੰਦਾ ਹੈ

ਜੇਕਰ ਤੁਸੀਂ ਹੈਵੀ ਲੁੱਕ 'ਚ ਲਾਈਟ ਵੇਟ ਨੱਥ ਲੱਭ ਰਹੇ ਹੋ ਤਾਂ ਇਹ ਨੱਥ ਤੁਹਾਡੇ ਲਈ ਹੈ

ਪੰਜਾਬੀ ਨੱਥਾਂ ਦਾ ਫੈਸ਼ਨ ਸਭ ਤੋਂ ਵੱਧ ਦੇਖਿਆ ਜਾ ਰਿਹੈ

ਨੱਥ ਨਾਲ ਦੁਲਹਨ ਦੇ ਚਿਹਰੇ 'ਤੇ ਵੱਖਰਾ ਨੂਰ ਨਜ਼ਰ ਆਉਂਦਾ