ਬੰਗਾਲ ਦੀ ਮਸ਼ੂਹਰ ਅਭਿਨੇਤਰੀ ਨੁਸਰਤ ਜਹਾਨ ਐਕਟਿੰਗ ਦੇ ਨਾਲ ਉਹ ਐਕਟਿਵ ਪੌਲੇਟਿਕਸ 'ਚ ਵੀ ਹੈ ਉਹ ਬਸ਼ੀਰਹਾਟ ਹਲਕੇ ਤੋਂ ਤ੍ਰਿਣਮੂਲ ਕਾਂਗਰਸ ਦੀ ਲੋਕ ਸਭਾ MP ਹੈ ਫੈਨਸ ਨੂੰ ਪਸੰਦ ਆਉਂਦਾ ਐਕਟਰਸ ਦਾ ਸਟਾਇਲਿਸ਼ ਲੁੱਕ ਬੇਹੱਦ ਖੂਬਸੂਰਤ ਹੈ ਨੁਸਰਤ ਜਹਾਨ ਨੁਸਰਤ ਜਹਾਨ ਦਾ ਗਲੈਮਰਸ ਅਵਤਾਰ ਫੋਟੋਜ਼ ਵੇਖ ਫੈਨਸ ਹੋਏ ਦਿਵਾਨੇ ਨੁਸਰਤ ਜਹਾਨ ਦਾ ਇਹ ਅੰਦਾਜ਼ ਵੇਖ ਦੰਗ ਰਹਿ ਗਏ ਲੋਕ ਫੋਟੋਜ਼ ਨੂੰ ਲੈ ਚਰਚਾ 'ਚ ਨੁਸਰਤ ਜਹਾਨ ਫੈਨਸ ਉਸਦੇ ਹਰ ਅੰਦਾਜ਼ ਨੂੰ ਕਰਦੇ ਪਸੰਦ