ਕਾਲੀ ਕਿਸ਼ਮਿਸ਼ ਦਾ ਪਾਣੀ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ



ਇਸ ਪਾਣੀ ਨਾਲ ਔਰਤਾਂ ਨੂੰ ਕਈ ਫਾਇਦੇ ਮਿਲਦੇ ਹਨ



ਰਾਤ ਨੂੰ 7-10 ਕਿਸ਼ਮਿਸ਼ ਭਿਓਂ ਕੇ ਰੱਖ ਦਿਓ



ਗਿਲਾਸ ਨੂੰ ਢੱਕ ਕੇ ਰੱਖਣਾ ਨਾ ਭੁਲਿਓ



ਅਗਲੀ ਸਵੇਰ ਨੂੰ ਇਸ ਨੂੰ ਖਾਲੀ ਪੇਟ ਖਾਓ



ਪੀਰੀਅਡਸ ਨਾਲ ਜੁੜੀਆਂ ਦਿੱਕਤਾਂ ਤੋਂ ਰਾਹਤ ਮਿਲਦੀ ਹੈ



ਔਰਤਾਂ ਵਿੱਚ ਖੂਨ ਦੀ ਕਮੀ ਨੂੰ ਦੂਰ ਕਰਦਾ ਹੈ



ਪੀਰੀਅਡਸ ਵੇਲੇ ਹਾਰਮੋਨਸ ਬੈਲੇਂਸ ਬਣਾ ਕੇ ਰੱਖਣ ਵਿੱਚ ਮਦਦਗਾਰ ਹੈ



ਬਾਡੀ ਡੀਟਾਕਸ ਕਰਦੀ ਹੈ



ਚਿਹਰੇ ‘ਤੇ ਨੈਚੂਰਲ ਗਲੋ ਆਉਂਦਾ ਹੈ