ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਪਾਉਣ ਲਈ ਸੇਂਧਾ ਨਮਕ ਦਾ ਪਾਣੀ ਫਾਇਦੇਮੰਦ ਹੁੰਦਾ ਹੈ ਸਰੀਰ ਨੂੰ ਡੀਟੋਕਸ ਕਰਨ ਵਿੱਚ ਸੇਂਧਾ ਨਮਕ ਫਾਇਦੇਮੰਦ ਮੰਨਿਆ ਜਾਂਦਾ ਹੈ ਮੈਟਾਬੋਲੀਜ਼ਮ ਵਧਾਉਣ ਵਿੱਚ ਮਦਦਗਾਰ ਇਸ ਨਾਲ ਸਰੀਰ ਦਾ ਇਲੈਕਟ੍ਰੋਲਾਈਟਸ ਸੰਤੁਲਿਤ ਰਹਿੰਦਾ ਹੈ ਇਸ ਦੇ ਪਾਣੀ ਨਾਲ ਤਣਾਅ ਦੂਰ ਹੁੰਦਾ ਹੈ, ਸਟ੍ਰੈਸ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ ਫੇਫੜੇ ਮਜ਼ਬੂਤ ਹੁੰਦੇ ਹੱਡੀਆਂ ਮਜ਼ਬੂਤ ਹੁੰਦੀਆਂ ਡਿਹਾਈਡ੍ਰੇਸ਼ਨ ਦਾ ਇਲਾਜ ਹੈਲਥੀ ਤੇ ਫ੍ਰੈਸ਼ ਸਕਿਨ