ਮਰਦਾਨਗੀ ਨਾਲ ਜੁੜੀ ਕਿਸੇ ਵੀ ਸਮੱਸਿਆ ਤੋਂ ਪ੍ਰੋਸ਼ਾਨ ਲੋਕਾਂ ਲਈ ਦੁੱਧ ਤੇ ਸ਼ਹਿਦ ਰਾਮਬਾਨ ਦਾ ਕੰਮ ਕਰ ਸਕਦੇ ਹਨ ਕਿਉਂਕਿ ਦੁੱਧ ਤੇ ਸ਼ਹਿਦ ਵਿੱਚ ਜਿਨਸੀ ਹਾਰਮੋਨ ਵਧਾਉਣ ਦਾ ਗੁਣ ਹੁੰਦਾ ਹੈ। ਜੇ ਦੁੱਧ 'ਚ ਸ਼ਹਿਦ ਮਿਲਾ ਕੇ ਨਿਯਮਿਤ ਰੂਪ 'ਚ ਸੇਵਨ ਕੀਤਾ ਜਾਵੇ ਤਾਂ ਪੁਰਸ਼ਾਂ 'ਚ ਟੈਸਟੋਸਟ੍ਰੋਨ ਨਾਂ ਦਾ ਹਾਰਮੋਨ ਵਧਦਾ ਹੈ, ਜੋ ਮਰਦਾਨਾ ਸ਼ਕਤੀ ਨੂੰ ਵਧਾਉਣ 'ਚ ਮਦਦ ਕਰਦਾ ਹੈ। ਦੁੱਧ ਤੇ ਸ਼ਹਿਦ ਦਾ ਸੇਵਨ ਸ਼ੁਕਰਾਣੂਆਂ ਦੀ ਗਿਣਤੀ ਵਧਾਉਣ ਵਿੱਚ ਮਦਦਗਾਰ ਹੁੰਦਾ ਹੈ। ਦੁੱਧ ਤੇ ਸ਼ਹਿਦ ਵਿੱਚ ਸੈਕਸ ਹਾਰਮੋਨ ਵਧਾਉਣ ਦਾ ਗੁਣ ਹੁੰਦਾ ਹੈ। ਦੁੱਧ ਤੇ ਸ਼ਹਿਦ ਦੇ ਨਿਯਮਤ ਸੇਵਨ ਨਾਲ ਕਬਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਦੁੱਧ ਤੇ ਸ਼ਹਿਦ ਦੇ ਸੇਵਨ ਨਾਲ ਸਰੀਰਕ ਤੇ ਮਾਨਸਿਕ ਸਮਰੱਥਾ ਵਧਦੀ ਹੈ ਤੇ ਚੰਗੀ ਨੀਂਦ ਆਉਂਦੀ ਹੈ। ਦੁੱਧ ਤੇ ਸ਼ਹਿਦ ਦੇ ਸੇਵਨ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ ਇਸ ਨਾਲ ਦਿਮਾਗ ਵੀ ਤੇਜ਼ੀ ਨਾਲ ਕੰਮ ਕਰਦਾ ਹੈ। ਦੁੱਧ ਤੇ ਸ਼ਹਿਦ ਦਾ ਸੇਵਨ ਕਰਨ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ। ਦੁੱਧ ਤੇ ਸ਼ਹਿਦ ਦਾ ਸੇਵਨ ਸਰੀਰ ਦੇ ਲਈ ਲਾਭਕਾਰੀ ਸਾਬਿਤ ਹੁੰਦਾ ਹੈ।