ਸਰਦੀਆਂ ਦੇ ਮੌਸਮ ਵਿੱਚ ਲੋਕ ਛੋਲਿਆਂ ਦਾ ਸਾਗ ਬਹੁਤ ਪਸੰਦ ਕਰਦੇ ਹਨ। ਕਈ ਥਾਵਾਂ ‘ਤੇ ਚੌਲਾਂ ਨੂੰ ਛੋਲਿਆਂ ਦੇ ਸਾਗ ਨਾਲ ਅਤੇ ਕੁਝ ਥਾਵਾਂ 'ਤੇ ਛੋਲਿਆਂ ਅਤੇ ਬਾਜਰੇ ਦੀ ਰੋਟੀ ਨਾਲ ਖਾਧਾ ਜਾਂਦਾ ਹੈ।