ਕਈ ਲੋਕ ਲੌਂਗ ਦੀ ਵਰਤੋਂ ਖਾਣੇ ਦਾ ਸੁਆਦ ਵਧਾਉਣ ਲਈ ਕਰਦੇ ਹਨ



ਲੌਂਗ ਵਿੱਚ ਕਈ ਪੋਸ਼ਕ ਤੱਤ ਮੌਜੂਦ ਹੁੰਦੇ ਹਨ



ਸਵੇਰੇ ਖਾਲੀ ਪੇਟ ਲੌਂਗ ਖਾਣ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ



ਸਿਰ ਦਰਦ ਤੋਂ ਮਿਲਦੀ ਰਾਹਤ



ਮੂੰਹ ਦੀ ਬਦਬੂ ਤੋਂ ਮਿਲੇਗੀ ਰਾਹਤ



ਹੱਡੀਆਂ ਹੋਣਗੀਆਂ ਮਜ਼ਬੂਤ



ਮੇਟਾਬੋਲਿਜ਼ਮ ਮਜ਼ਬੂਤ ਹੋਵੇਗਾ



ਪਾਚਨ ਚੰਗਾ ਹੁੰਦਾ ਹੈ



ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵੱਧਦੀ ਹੈ



ਦੰਦਾਂ ਦੇ ਦਰਦ ਨੂੰ ਆਰਾਮ ਮਿਲਦਾ ਹੈ