ਭਾਰਤ ਵਿੱਚ ਕਈ ਲੋਕਾਂ ਦਾ ਖਾਣਾ ਘਿਓ ਦੇ ਬਿਨਾਂ ਅਧੂਰਾ ਹੁੰਦਾ ਹੈ



ਆਯੂਰਵੇਦ ਦੇ ਹਿਸਾਬ ਨਾਲ ਇਸ ਦੇ ਕਈ ਫਾਇਦੇ ਹਨ



ਘਿਓ ਵਿੱਚ ਕੈਲੋਰੀ, ਗੁਡ ਫੈਟ, ਪ੍ਰੋਟੀਨ ਤੇ ਕਾਰਬੋਹਾਈਡ੍ਰੇਟ ਪਾਏ ਜਾਂਦੇ ਹਨ



ਰੋਜ਼ ਸਵੇਰੇ ਇਸ ਨੂੰ ਖਾਲੀ ਪੇਟ ਖਾਣ ਦੇ ਇਸ ਦੇ ਕਈ ਫਾਇਦੇ ਹੁੰਦੇ ਹਨ



ਡਾਈਜੈਸਟਿਵ ਸਿਸਟਮ ਸਹੀ ਰਹਿੰਦਾ ਹੈ



ਹੱਡੀਆਂ ਮਜ਼ਬੂਤ ਹੁੰਦੀਆਂ ਹਨ



ਸਰੀਰ ਨੂੰ ਐਨਰਜੀ ਮਿਲਦੀ ਹੈ



ਇਸ ਵਿੱਚ ਸ਼ਹਿਦ ਮਿਲਾ ਕੇ ਖਾਣ ਨਾਲ ਡ੍ਰਾਈ ਕਫ ਤੋਂ ਛੁਟਕਾਰਾ ਮਿਲਦਾ ਹੈ



ਮੈਮੋਰੀ ਬੂਸਟ ਕਰਨ ਦਾ ਕੰਮ ਕਰਦਾ ਹੈ



ਇਨ੍ਹਾਂ ਫਾਇਦਿਆਂ ਲਈ ਰੋਜ਼ ਸਵੇਰੇ ਖਾਲੀ ਪੇਟ ਘਿਓ ਖਾਣ ਦੀ ਸਲਾਹ ਦਿੰਦੇ ਹਨ