ਮਟਰ ਵਿੱਚ ਦੂਜੀ ਚੀਜ਼ਾਂ ਦੇ ਮੁਕਾਬਲੇ ਘੱਟ ਗਲਾਈਸੇਮਿਕ ਇੰਡੈਕਸ ਹੁੰਦਾ ਹੈ



ਮਟਰ ਫਾਈਬਰ ਤੇ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ



ਜੋ ਕਿ ਕਾਰਬੋਹਾਈਡ੍ਰੇਟ ਦੇ ਪਾਚਨ ਨੂੰ ਹੌਲੀ ਕਰ ਦਿੰਦਾ ਹੈ



ਇਹ ਸ਼ੂਗਰ ਲੈਵਲ ਨੂੰ ਸਥਿਰ ਕਰਨ ਵਿੱਚ ਮਦਦ ਕਰਦਾ ਹੈ



ਮਟਰ ਵਿੱਚ ਸਕਿਨ ਫ੍ਰੈਂਡਲੀ ਪੋਸ਼ਕ ਤੱਤ ਪਾਏ ਜਾਂਦੇ ਹਨ ਜਿਸ ਵਿੱਚ ਵਿਟਾਮਿਨ ਬੀ-6 ਅਤੇ ਸੀ ਹੁੰਦਾ ਹੈ



ਮਟਰ ਨੂੰ ਪਲਾਂਟ ਬੇਸਡ ਪ੍ਰੋਟੀਨ ਦੇ ਸਭ ਤੋਂ ਚੰਗੇ ਸਰੋਤਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ



ਮਟਰ ਵਿੱਚ ਮੌਜੂਦ ਫਾਈਬਰ ਮਲ ਤਿਆਗ ਨੂੰ ਆਸਾਨ ਬਣਾਉਣ ਵਿੱਚ ਮਦਦ ਕਰਦਾ ਹੈ



ਮਟਰ ਨਿਆਸਿਨ ਨਾਲ ਭਰਪੂਰ ਹੁੰਦਾ ਹੈ



ਜੋ ਕਿ ਟ੍ਰਾਇਗਲਸਰਾਈਡਸ ਅਤੇ ਵੀਐਲਡੀਐਲ ਦੇ ਉਤਪਾਦਨ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ



ਮਟਰ ਵਿੱਚ ਮੌਜੂਦ ਫਲੋਵੇਨੋਇਡਸ, ਕੈਟੇਚਿਨ ਅਤੇ ਏਪਿਕੇਟਚਿਨ ਐਂਟੀ ਏਜਿੰਗ ਅਸਰ ਦੇ ਲਈ ਜਾਣੇ ਜਾਂਦੇ ਹਨ