ਅਮਰੂਦ ਸਿਹਤ ਦੇ ਲਈ ਫਾਇਦੇਮੰਦ ਹੁੰਦਾ ਹੈ



ਅਮਰੂਦ ਵਿੱਚ ਗੁੱਦੇ ਦੇ ਨਾਲ-ਨਾਲ ਬੀਜ ਵੀ ਹੁੰਦੇ ਹਨ



ਕਈ ਲੋਕਾਂ ਨੂੰ ਅਮਰੂਦ ਦੇ ਬੀਜ ਖਾਣੇ ਪਸੰਦ ਨਹੀਂ ਹੁੰਦੇ ਹਨ



ਪਰ ਅਮਰੂਦ ਦੇ ਬੀਜ ਖਾਣ ਨਾਲ ਸਿਹਤ ਨੂੰ ਹੁੰਦੇ ਇਹ ਫਾਇਦੇ



ਬਲੱਡ ਸ਼ੂਗਰ ਲੈਵਲ ਘੱਟ ਹੁੰਦਾ ਹੈ



ਭਾਰ ਘਟਾਉਣ ਵਿੱਚ ਮਿਲਦੀ ਮਦਦ



ਬਲੱਡ ਪ੍ਰੈਸ਼ਰ ਨੂੰ ਕਾਬੂ ਕਰਦਾ ਹੈ



ਅਮਰੂਦ ਦੇ ਬੀਜਾਂ ਵਿੱਚ ਫਾਈਬਰ ਦੀ ਮਾਤਰਾ ਵੱਧ ਹੁੰਦੀ ਹੈ



ਜੋ ਕਿ ਪਾਚਨ ਤੰਤਰ ਨੂੰ ਸਿਹਤਮੰਦ ਰੱਖਦਾ ਹੈ



ਇਸ ਦੇ ਨਾਲ ਹੀ ਅਮਰੂਦ ਵਾਲਾਂ ਅਤੇ ਸਕਿਨ ਨੂੰ ਹੈਲਥੀ ਰੱਖਣ ਵਿੱਚ ਫਾਇਦੇਮੰਦ ਹੈ