ਅੱਜਕੱਲ੍ਹ ਦੇ ਲਾਈਫਸਟਾਈਲ ਵਿੱਚ ਤਣਾਅ ਹੋਣਾ ਇੱਕ ਆਮ ਗੱਲ ਹੈ ਹਰ ਕਿਸੇ ਨੂੰ ਕਿਸੇ ਨਾ ਕਿਸੇ ਗੱਲ ਦਾ ਸਟ੍ਰੈਸ ਹੁੰਦਾ ਹੈ ਅਜਿਹੇ ਵਿੱਚ ਡਾਈਟ ਵਿੱਚ ਬਦਲਾਅ ਕਰਕੇ ਤਣਾਅ ਨੂੰ ਘੱਟ ਕੀਤਾ ਜਾ ਸਕਦਾ ਹੈ ਹਰਬਲ ਚਾਹ ਪੀਣ ਨਾਲ ਦਿਮਾਗ ਨੂੰ ਸ਼ਾਂਤੀ ਮਿਲਦੀ ਹੈ ਹਰਬਲ ਚਾਹ ਸਟ੍ਰੈਸ ਹਾਰਮੋਨ ਨੂੰ ਘੱਟ ਕਰਕੇ ਤਣਾਅ ਨੂੰ ਦੂਰ ਕਰਦੀ ਹੈ ਓਮੇਗਾ-3 ਫੈਟੀ ਐਸਿਡ ਅਤੇ ਫਾਈਬਰ ਨਾਲ ਭਰਪੂਰ ਐਵਾਕਾਡੋ ਵੀ ਤਣਾਅ ਨੂੰ ਘੱਟ ਕਰਦਾ ਹੈ ਇਸ ਤੋਂ ਇਲਾਵਾ ਤਣਾਅ ਨੂੰ ਘੱਟ ਕਰਨ ਲਈ ਨਟਸ ਮਦਦਗਾਰ ਹਨ ਖੱਟੇ ਫਲ ਸ਼ਕਰਕੰਦ ਹਰੀ ਪੱਤੇਦਾਰ ਸਬਜ਼ੀਆਂ ਦਾ ਸੇਵਨ ਕਰਨਾ ਚਾਹੀਦਾ ਹੈ