ਸਰਦੀਆਂ ਸ਼ੁਰੂ ਹੁੰਦਿਆਂ ਹੀ ਹਰ ਕੋਈ ਆਪਣੀ ਸਿਹਤ ਦਾ ਖਿਆਲ ਰੱਖਣਾ ਸ਼ੁਰੂ ਕਰ ਦਿੰਦਾ ਹੈ ਲੋਕ ਠੰਡ ਤੋਂ ਬਚਣ ਲਈ ਆਪਣੇ ਖਾਣਪੀਣ ਵਿੱਚ ਕਈ ਤਰ੍ਹਾਂ ਦੀਆਂ ਚੀਜ਼ਾਂ ਸ਼ਾਮਲ ਕਰਦੇ ਹਨ ਅਜਿਹੇ ਵਿੱਚ ਸਰਦੀਆਂ ਵਿੱਚ ਸ਼ਕਰਕੰਦ ਤੁਹਾਡੇ ਲਈ ਫਾਇਦੇਮੰਦ ਹੈ ਇਸ ਨੂੰ ਅੱਖਾਂ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ ਹਾਈ ਬਲੱਡ ਪ੍ਰੈਸ਼ਰ ਵਿੱਚ ਕਾਰਗਰ ਹੈ ਆਇਰਨ ਦੀ ਕਮੀ ਦੂਰ ਕਰਦਾ ਸ਼ਕਰਕੰਦ ਪਾਚਨ ਤੰਤਰ ਹੁੰਦਾ ਮਜ਼ਬੂਤ ਸ਼ਕਰਕੰਦ ਵਿੱਚ ਵਿਟਾਮਿਨ ਡੀ ਅਤੇ ਏ ਦੀ ਮਾਤਰਾ ਭਰਪੂਰ ਹੁੰਦੀ ਹੈ ਇਸ ਦੇ ਨਾਲ ਹੀ ਕੈਂਸਰ ਦਾ ਖਤਰਾ ਘੱਟ ਹੁੰਦਾ ਹੈ