ਕਿਸ਼ਮਿਸ਼ ਸਰੀਰ ਦੇ ਲਈ ਬਹੁਤ ਫਾਇਦੇਮੰਦ ਹੈ
ABP Sanjha

ਕਿਸ਼ਮਿਸ਼ ਸਰੀਰ ਦੇ ਲਈ ਬਹੁਤ ਫਾਇਦੇਮੰਦ ਹੈ

ਇਸ ਵਿੱਚ ਆਇਰਨ, ਫਾਈਬਰ, ਪ੍ਰੋਟੀਨ ਅਤੇ ਕੋਪਰ ਵਰਗੇ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ
ABP Sanjha

ਇਸ ਵਿੱਚ ਆਇਰਨ, ਫਾਈਬਰ, ਪ੍ਰੋਟੀਨ ਅਤੇ ਕੋਪਰ ਵਰਗੇ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ

ਫਾਇਦੇ ਤੋਂ ਇਲਾਵਾ ਕਿਸ਼ਮਿਸ਼ ਦੇ ਕਈ ਨੁਕਸਾਨ ਵੀ ਹਨ
ABP Sanjha

ਫਾਇਦੇ ਤੋਂ ਇਲਾਵਾ ਕਿਸ਼ਮਿਸ਼ ਦੇ ਕਈ ਨੁਕਸਾਨ ਵੀ ਹਨ

ਇਸ ਨੂੰ ਜ਼ਿਆਦਾ ਖਾਣ ਨਾਲ ਤੁਹਾਨੂੰ ਨੁਕਸਾਨ ਵੀ ਹੋ ਸਕਦਾ ਹੈ
ABP Sanjha

ਇਸ ਨੂੰ ਜ਼ਿਆਦਾ ਖਾਣ ਨਾਲ ਤੁਹਾਨੂੰ ਨੁਕਸਾਨ ਵੀ ਹੋ ਸਕਦਾ ਹੈ

ABP Sanjha

ਜ਼ਿਆਦਾ ਕਿਸ਼ਮਿਸ਼ ਖਾਣ ਨਾਲ ਸਰੀਰ ਦਾ ਭਾਰ ਵਧਣ ਲੱਗਦਾ ਹੈ

ABP Sanjha

ਕਿਸ਼ਮਿਸ਼ ਵਿੱਚ ਮੌਜੂਦ ਗਲਾਈਸੇਮਿਕ ਡਾਇਬਟੀਜ਼ ਵਾਲਿਆਂ ਲਈ ਹਾਨੀਕਾਰਕ ਹੈ

ABP Sanjha

ਜ਼ਿਆਦਾ ਕਿਸ਼ਮਿਸ਼ ਖਾਣ ਨਾਲ ਸਾਹ ਲੈਣ ਵਿੱਚ ਪਰੇਸ਼ਾਨੀ ਹੋ ਸਕਦੀ ਹੈ

ABP Sanjha

ਜ਼ਿਆਦਾ ਕਿਸ਼ਮਿਸ਼ ਪਾਚਨ ਤੰਤਰ ‘ਤੇ ਦਬਾਅ ਪਾਉਂਦੇ ਹਨ

ABP Sanjha

ਜ਼ਿਆਦਾ ਮਾਤਰਾ ਵਿੱਚ ਕਿਸ਼ਮਿਸ਼ ਖਾਣ ਨਾਲ ਕਬਜ਼ ਅਤੇ ਗੈਸ ਦੀ ਸਮੱਸਿਆ ਹੁੰਦੀ ਹੈ

ABP Sanjha

ਕਿਸ਼ਮਿਸ਼ ਵਿੱਚ ਮੌਜੂਦ ਸ਼ਰਕਰਾ ਪੇਟ ਸਬੰਧੀ ਤਕਲੀਫਾਂ ਦਾ ਕਾਰਨ ਬਣ ਸਕਦੀ ਹੈ