ਲਸਣ ਦੀ ਵਰਤੋਂ ਖਾਣੇ ਨੂੰ ਸੁਆਦ ਬਣਾਉਣ ਲਈ ਕੀਤੀ ਜਾਂਦੀ ਹੈ



ਇਸ ਨੂੰ ਡਾਈਟ ਵਿੱਚ ਸ਼ਾਮਲ ਕਰਨ ਲਈ ਤੁਹਾਨੂੰ ਕਾਫੀ ਫਾਇਦੇ ਹੋਣਗੇ



ਆਯੂਰਵੇਦ ਇਸ ਦੀ ਵਰਤੋਂ ਬਹੁਤ ਹੀ ਕੀਤੀ ਜਾਂਦੀ ਹੈ



ਆਯੂਰਵੇਦ ਦੇ ਅਨੂਸਾਰ ਇਸ ਨੂੰ ਆਪਣੀ ਡਾਈਟ ਵਿੱਚ ਸ਼ਾਮਲ ਕਰਨ ਲਈ ਪੌਜ਼ੀਟਿਵ ਅਸਰ ਪੈਂਦਾ ਹੈ



ਕੱਚਾ ਲਸਣ ਖਾਣ ਦੇ ਕਈ ਸਿਹਤ ਸਬੰਧੀ ਫਾਇਦੇ ਹੁੰਦੇ ਹਨ



ਇਮਿਊਨ ਸਿਸਟਮ ਵਿੱਚ ਸੁਧਾਰ ਹੁੰਦਾ ਹੈ



ਹਾਰਟ ਹੈਲਥ ਨੂੰ ਸਪੋਰਟ ਕਰਦਾ ਹੈ



ਬਲੱਡ ਸ਼ੂਗਰ ਲੈਵਲ ਨੂੰ ਮੈਨੇਜ ਕਰ ਸਕਦਾ ਹੈ



ਬ੍ਰੇਨ ਹੈਲਥ ਨੂੰ ਹੁਲਾਰਾ ਦਿੰਦਾ ਹੈ



ਕੋਲੈਸਟ੍ਰੋਲ ਲੈਵਲ ਨੂੰ ਕੰਟਰੋਲ ਰੱਖਦਾ ਹੈ