ਕੀਵੀ ਵਿੱਚ ਭਰਪੂਰ ਵਿਟਾਮਿਨ ਹੁੰਦਾ ਹੈ



ਜੋ ਕਿ ਸਿਹਤ ਲਈ ਫਾਇਦੇਮੰਦ ਹੁੰਦਾ ਹੈ



ਇਸ ਫਲ ਨੂੰ ਸਰਦੀਆਂ ‘ਚ ਖਾਣ ਨਾਲ ਫਾਇਦਾ ਹੋਵੇਗਾ



ਕੀਵੀ ਵਿਟਾਮਿਨ ਸੀ ਦਾ ਪਾਵਰਹਾਊਸ ਹੈ



ਇਹ ਇਮਿਊਨਿਟੀ ਨੂੰ ਮਜਬੂਤ ਬਣਾਉਂਦਾ ਹੈ



ਇਸ ਨਾਲ ਕੋਲਡ-ਕਫ ਅਤੇ ਫਲੂ ਤੋਂ ਬਚ ਸਕਦੇ ਹੋ



ਪਾਚਨ ਸਬੰਧੀ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ



ਕੀਵੀ ਖਾਣ ਨਾਲ ਹਾਰਟ ਹੈਲਥ ਸਹੀ ਰਹਿੰਦੀ ਹੈ



ਕੀਵੀ ਖਾਣ ਨਾਲ ਕੋਲੈਸਟ੍ਰੋਲ ਲੈਵਲ ਕੰਟਰੋਲ ਰਹਿੰਦਾ ਹੈ



ਕੀਵੀ ਖਾਣ ਨਾਲ ਸਟ੍ਰੈਸ ਘੱਟ ਹੁੰਦਾ ਹੈ