ਦੁੱਧ ਸਿਹਤ ਦੇ ਲਈ ਕਾਫੀ ਫਾਇਦੇਮੰਦ ਹੁੰਦਾ ਹੈ ਪਰ ਕੀ ਤੁਹਾਨੂੰ ਪਤਾ ਹੈ ਦੁੱਧ ਛੱਡਣ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ ਦੁੱਧ ਛੱਡਣ ਨਾਲ ਸਰੀਰ ਨੂੰ ਹੋਣਗੇ ਆਹ ਫਾਇਦੇ ਸਿਰਦਰਦ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਸਕਦਾ ਹੈ ਪੇਟ ਵਿੱਚ ਗੈਸ ਨਹੀਂ ਬਣਦੀ ਜੋੜਾਂ ਦੇ ਦਰਦ ਤੋਂ ਰਾਹਤ ਮਿਲੇਗੀ ਪਿੰਪਲਸ ਘੱਟ ਹੋਣਗੇ ਭਾਰ ਘੱਟ ਕਰਨ ਵਿੱਚ ਮਿਲੇਗੀ ਮਦਦ ਸਕਿਨ ਚੰਗੀ ਬਣੇਗੀ