ਪੋਪਕੋਰਨ ਖਾਣ ਦੇ ਕਈ ਸਾਰੇ ਫਾਇਦੇ ਹਨ



ਪੋਪਕੋਰਨ ਵਿੱਚ ਫਾਈਬਰ ਦੀ ਵੱਧ ਮਾਤਰਾ ਹੁੰਦੀ ਹੈ



ਇਹ ਕੋਲਸਟ੍ਰੋਲ ਨੂੰ ਕੰਟਰੋਲ ਕਰਦਾ ਹੈ



ਬਲੱਡ ਸ਼ੂਗਰ ਘੱਟ ਕਰਦਾ ਹੈ



ਕੈਂਸਰ ਦੇ ਮਰੀਜ਼ਾਂ ਦੇ ਲਈ ਫਾਇਦੇਮੰਦ ਹੁੰਦਾ ਹੈ



ਭਾਰ ਘੱਟ ਕਰਨ ਵਿੱਚ ਮਦਦ ਕਰਦਾ ਹੈ



ਪੋਪਕੋਰਨ ਵਿੱਚ ਆਇਰਨ ਅਤੇ ਮੈਂਗਨੀਜ ਮੌਜੂਦ ਹੁੰਦਾ ਹੈ



ਪੋਪਕੋਰਨ ਖਾਣ ਨਾਲ ਭੁੱਖ ਘੱਟ ਲੱਗਦੀ ਹੈ



ਘੱਟ ਤੇਲ ਜਾਂ ਘਿਓ ਬਣਿਆ ਪੋਪਕੋਰਨ ਫਾਇਦੇਮੰਦ ਹੁੰਦਾ ਹੈ



ਫਲੇਵਰਡ ਪੋਪਕੋਰਨ ਨਾਲ ਫੈਟ ਵੱਧ ਹੋਣ ਦਾ ਖਤਰਾ ਹੁੰਦਾ ਹੈ