ਮਖਾਣੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ ਮਖਾਣਿਆਂ ਨੂੰ ਘਿਓ ਵਿੱਚ ਭੁੰਨ ਕੇ ਖਾਣ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ ਮਖਾਣਿਆਂ ਵਿੱਚ ਮੌਜੂਦ ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਮਖਾਣੇ ਬਲੱਡ ਫਲੋਅ ਅਤੇ ਯੂਰਿਨ ਨੂੰ ਕੰਟਰੋਲ ਵਿੱਚ ਰੱਖ ਕੇ ਕਿਡਨੀ ਦੀ ਹੈਲਥ ਨੂੰ ਬਣਾ ਕੇ ਰੱਖਦੇ ਹਨ ਬਲੱਡ ਪ੍ਰੈਸ਼ਰ ਨੂੰ ਕਾਬੂ ਵਿੱਚ ਰੱਖਦੇ ਹਨ ਦਿਲ ਦੀ ਸਿਹਤ ਬਣਾ ਕੇ ਰੱਖਦੇ ਹਨ ਹਾਰਮੋਨਸ ਦਾ ਬੈਲੇਂਸ ਬਣਿਆ ਰਹਿੰਦਾ ਹੈ ਸਕਿਨ ਨੂੰ ਗਲੋਇੰਗ ਬਣਾਉਂਦਾ ਹੈ ਭਾਰ ਘਟਾਉਣ ਵਿੱਚ ਮਦਦ ਕਰੇ ਭੁੱਖ ਲੱਗਣ ਵਿੱਚ ਮਦਦ ਕਰੇ