ਪਾਣੀ ਤੋਂ ਬਿਨਾਂ ਮਨੁੱਖ ਜ਼ਿਉਂਦਾ ਨਹੀਂ ਰਹਿ ਸਕਦਾ ਹੈ ਤੁਸੀਂ ਕਹਾਵਤ ਤਾਂ ਸੁਣੀ ਹੋਵੇਗੀ ਕਿ ਜਲ ਹੀ ਜੀਵਨ ਹੈ ਦੁਨੀਆ ਵਿੱਚ ਪਾਣੀ ਦਾ ਕਾਰੋਬਾਰ ਵੀ ਕੀਤਾ ਜਾਂਦਾ ਹੈ ਕਈ ਦੇਸ਼ ਤਾਂ ਇਦਾਂ ਦੇ ਹਨ, ਜਿੱਥੇ ਪਾਣੀ ਬਹੁਤ ਮਹਿੰਗਾ ਮਿਲਦਾ ਹੈ ਭਾਰਤ ਵਿੱਚ 330 ਐਮਐਲ ਪਾਣੀ ਦੀ ਬੋਤਲ ਔਸਤ 15.77 ਰੁਪਏ ਹੈ ਸਵਿਟਜ਼ਰਲੈਂਡ ਵਿੱਚ ਬੋਤਲ ਬੰਦ ਪਾਣੀ ਸਭ ਤੋਂ ਮਹਿੰਗਾ ਹੈ ਉੱਥੇ 330 ਐਮਐਲ ਪਾਣੀ ਦੀ ਬੋਤਲ ਔਸਤ 346.94 ਰੁਪਏ ਮਿਲਦੀ ਹੈ ਸਿੰਗਾਪੁਰ ਵਿੱਚ 330 ਐਮਐਲ ਪਾਣੀ ਦੀ ਬੋਤਲ ਔਸਤ 92.13 ਰੁਪਏ ਮਿਲਦੀ ਹੈ ਫਰਾਂਸ ਵਿੱਚ ਪਾਣੀ ਦੀ ਕੀਮਤ 166.83 ਰੁਪਏ ਹੈ ਆਸਟ੍ਰੇਲੀਆ ਵਿੱਚ ਪਾਣੀ ਦੀ ਕੀਮਤ 186.75 ਰੁਪਏ ਹੈ