ਆਯੁਰਵੇਦ ’ਚ ਗਲੋਅ ਨੂੰ ਅੰਮ੍ਰਿਤ ਸਮਝਿਆ ਜਾਂਦਾ ਹੈ। ਇਹ ਖਾਸ ਤੌਰ 'ਤੇ ਪ੍ਰਤੀਰੋਧਕ ਸ਼ਕਤੀ ਵਧਾਉਣ ਲਈ ਜਾਣੀ ਜਾਂਦੀ ਹੈ। ਆਓ ਜਾਣੀਏ ਇਸ ਦੇ ਲਾਭ- ਰੋਗਾਂ ਨਾਲ ਲੜਨ ਦੀ ਵੱਧਦੀ ਹੈ ਸ਼ਕਤੀ । ਡੇਂਗੂ ਰੋਗ ’ਚ ਗਲੋਅ ਲਾਭਕਾਰੀ। ਂ ਵੱਧਦੀ ਉਮਰ ’ਚ ਝੁਰੜੀਆਂ ਵਧਣ ਤੋਂ ਰੋਕੇ। ਹਰ ਤਰ੍ਹਾਂ ਦੇ ਬੁਖ਼ਾਰ ਲਈ ਲਾਭਕਾਰੀ। ਸ਼ੂਗਰ ਰੋਗ ’ਚ ਲਾਭਕਾਰੀ। ਸਾਹ ਨਾਲ ਸਬੰਧਿਤ ਰੋਗ ਕਰੇ ਠੀਕ।