ਸੰਤਰਾ ਖਾਣ ਨਾਲ ਸਰੀਰ ਵਿੱਚ ਨਿਊਟ੍ਰੀਐਂਟਸ ਦੀ ਪੂਰਤੀ ਹੁੰਦੀ ਹੈ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਣ ਵਿੱਚ ਵੀ ਮਦਦ ਕਰਦਾ ਹੈ ਕੁਝ ਲੋਕ ਸੰਤਰੇ ਦੇ ਛਿਲਕੇ ਸੁੱਟ ਦਿੰਦੇ ਹਨ ਸੁੱਕੇ ਛਿਲਕਿਆਂ ਨੂੰ ਸ਼ਹਿਦ ਵਿੱਚ ਮਿਲਾ ਕੇ ਵਾਲਾਂ ਵਿੱਚ ਲਾਉਣਾ ਚਾਹੀਦਾ ਜਿਸ ਨਾਲ ਵਾਲਾਂ ਵਿੱਚ ਚਮਕ ਆਵੇਗੀ ਇਸ ਦਾ ਪਾਊਡਰ ਬਣਾ ਕੇ ਸ਼ਹਿਦ ਦੇ ਨਾਲ ਚਿਹਰੇ ‘ਤੇ ਲੇਪ ਲਾ ਸਕਦੇ ਹਨ ਛਿਲਕਿਆਂ ਦੇ ਪਾਊਡਰ ਵਿੱਚ ਨਾਰੀਅਲ ਦਾ ਤੇਲ ਮਿਲਾ ਕੇ ਵਰਤ ਸਕਦੇ ਹਾਂ ਇਸ ਨੂੰ ਸਿਰ ‘ਤੇ ਲਾਉਣ ਡੈਂਡਰਸ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਸੰਤਰਿਆਂ ਦੇ ਛਿਲਕਿਆਂ ਦਾ ਪਾਊਡਰ ਦੰਦਾਂ ਦੀ ਸਫਾਈ ਵਿੱਚ ਕੰਮ ਆਉਂਦਾ ਹੈ ਗਰਮ ਪਾਣੀ ਵਿੱਚ ਸੰਤਰੇ ਦੇ ਛਿਲਕਿਆਂ ਦਾ ਪਾਊਡਰ ਮਿਲਾ ਕੇ ਪੀਣ ਨਾਲ ਚੰਗੀ ਨੀਂਦ ਆਉਂਦੀ ਹੈ