ਅਨਾਨਾਸ ਦੇ ਫਾਇਦੇ ਅਨਾਨਾਸ ਭੁੱਖ ਵਧਾਉਂਦਾ ਹੈ। ਅਨਾਨਾਸ ਦੇ ਫਾਇਦੇ ਬੁਖ਼ਾਰ 'ਚ ਲਾਹੇਵੰਦ ਹੁੰਦਾ ਹੈ। ਅਨਾਨਾਸ ਦੇ ਫਾਇਦੇ ਪਿਸ਼ਾਪ ਦੀ ਸਮੱਸਿਆ ਨੂੰ ਦੂਰ ਕਰਦਾ ਹੈ। ਅਨਾਨਾਸ ਦੇ ਫਾਇਦੇ ਹੱਢੀਆਂ ਮਜ਼ਬੂਤ ਰੱਖਣ ਲਈ ਕਾਰਗਰ ਹੈ। ਅਨਾਨਾਸ ਦੇ ਫਾਇਦੇ ਅਸਥਮਾ ਦੇ ਮਰੀਜ਼ਾਂ ਲਈ ਅਨਾਨਾਸ ਫਾਇਦੇਮੰਦ ਹੈ। ਅਨਾਨਾਸ ਦੇ ਫਾਇਦੇ ਦਿਲ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ। ਅਨਾਨਾਸ ਦੇ ਫਾਇਦੇ ਭਾਰ ਘੱਟ ਕਰਨ 'ਚ ਸਹਾਈ ਹੋ ਸਕਦਾ ਹੈ। ਅਨਾਨਾਸ ਦੇ ਫਾਇਦੇ ਕੈਂਸਰ ਤੋਂ ਬਚਾਅ ਕਰਦਾ ਹੈ। ਅਨਾਨਾਸ ਦੇ ਫਾਇਦੇ ਸਰੀਰਕ ਇਮਿਊਨਿਟੀ ਵਧਾਉਂਦਾ ਹੈ। ਅਨਾਨਾਸ ਦੇ ਫਾਇਦੇ ਪਾਚਨ ਸ਼ਕਤੀ ਵਧਾਉਂਦਾ ਹੈ।