ਗਰਮ ਪਾਣੀ ਅਤੇ ਸਿਰਕਾ ਦੇ ਮਿਸ਼ਰਣ ਨਾਲ ਰਸੋਈ ਨੂੰ ਸਾਫ ਕਰੋ।
ਗਰਮ ਪਾਣੀ, ਨਿੰਬੂ ਅਤੇ ਬੇਕਿੰਗ ਸੋਡਾ ਦੇ ਮਿਕਸਚਰ ਨਾਲ ਸਾਫ-ਸਫਾਈ ਕਰੋ।
ਜਿਥੇ ਤੁਹਾਨੂੰ ਕੋਕਰੋਚ ਦਿਖਦੇ ਨੇ ਉਥੇ ਬੋਰਿਕ ਐਸਿਡ ਅਤੇ ਖੰਡ ਨੂੰ ਮਿਕਸ ਕਰਕੇ ਫੈਲਾ ਦੀਓ।
ਜਿਥੇ ਕੋਕਰੋਚ ਆਮ ਮਿਲ ਰਹੇ ਹਨ ਉਥੇ ਅਸੈਂਸ਼ੀਅਲ ਆਇਲਸ ਦੀ ਸਪ੍ਰੇਅ ਕਰੋ।
ਖੀਰੇ ਦੀਆਂ ਸਲਾਇਸ ਕੱਟ ਕੇ ਰੱਖ ਦੀਓ।
ਰਸੋਈ 'ਚ ਥਾਂ-ਥਾਂ 'ਤੇ ਨਿੰਮ ਦੇ ਪੱਤੇ ਰੱਖ ਦੀਓ।
ਤੇਜ ਪੱਤੇ ਵੀ ਕੋਕਰੋਚ ਭਜਾਉਣ 'ਚ ਤੁਹਾਡੀ ਮਦਦ ਕਰ ਸਕਦੇ ਹਨ।
ਫੈਬਰਿਕ ਸਾਫਟਨਰ ਦੇ ਛਿੜਕਾਅ ਨਾਲ ਕੋਕਰੋਚ ਭੱਜ ਜਾਂਦੇ ਹਨ।
ਹਮੇਸ਼ਾ ਰਸੋਈ ਤੇ ਬਾਥਰੂਮ ਨੂੰ ਚੰਗੀ ਤਰ੍ਹਾਂ ਸਾਫ ਕਰੋ।
ਕੋਕਰੋਚ ਦੀਆਂ ਪਸੰਦੀਦਾ ਚੀਜ਼ਾਂ ਨੂੰ ਹਟਾ ਦੀਓ।