ਬਦਾਮ ਖਾਣ ਦੇ ਕਈ ਫਾਇਦੇ ਹੁੰਦੇ ਹਨ ਇਸ ਨੂੰ ਕਈ ਪੋਸ਼ਕ ਤੱਤਾਂ ਦਾ ਖਜਾਨਾ ਮੰਨਿਆ ਜਾਂਦਾ ਹੈ ਇਸ ਨੂੰ ਭਿਓਂ ਕੇ ਖਾਣ ਨਾਲ ਕਈ ਫਾਇਦੇ ਹੁੰਦੇ ਹਨ ਇਸ ਨਾਲ ਸਾਡੇ ਸਰੀਰ ਨੂੰ ਪੋਸ਼ਕ ਤੱਤ ਅਤੇ ਵਿਟਾਮਿਨ ਮਿਲਦਾ ਹੈ ਬਦਾਮ ਭਿਓਂ ਕੇ ਖਾਣ ਨਾਲ ਭਾਰ ਕੰਟਰੋਲ ਵਿੱਚ ਰਹਿੰਦਾ ਹੈ ਇਹ ਪਾਚਨ ਨੂੰ ਬਿਹਤਰ ਬਣਾ ਕੇ ਰੱਖਣ ਵਿੱਚ ਮਦਦ ਕਰਦਾ ਹੈ ਪ੍ਰੈਗਨੈਂਸੀ ਵਿੱਚ ਨਾਰਮਲ ਡਿਲਵਰੀ ਹੋਣ ਨੂੰ ਹੁਲਾਰਾ ਦਿੰਦਾ ਹੈ ਇਸ ਨਾਲ ਸਰੀਰ ਵਿੱਚ ਅਸ਼ੁੱਧੀਆਂ ਹੁੰਦੀਆਂ ਹਨ ਬਦਾਮ ਭਿਓਂ ਕੇ ਖਾਣ ਨਾਲ ਕੈਂਸਰ ਦੇ ਮਰੀਜ਼ ਨੂੰ ਫਾਇਦਾ ਹੋਵੇਗਾ ਇਹ ਯਾਦਦਾਸ਼ਤ ਵਧਾਉਣ ਵਿੱਚ ਮਦਦ ਕਰਦਾ ਹੈ