ਅਖਰੋਟ ਖਾਣਾ ਸਿਹਤ ਲਈ ਬਹੁਤ ਫਾਇਦੇਮੰਦ ਹੈ



ਇਸ ਵਿੱਚ ਪ੍ਰੋਟੀਨ, ਕੈਲਸ਼ੀਅਮ, ਵਿਟਾਮਿਨ ਈ ਸਣੇ ਕਈ ਪੋਸ਼ਕ ਤੱਤ ਹੁੰਦੇ ਹਨ



ਜੋ ਕਿ ਬਹੁਤ ਸਾਰੀਆਂ ਬਿਮਾਰੀਆਂ ਲਈ ਅਸਰਦਾਰ ਹੁੰਦੇ ਹਨ



ਇਸ ਨੂੰ ਖਾਣ ਨਾਲ ਸ਼ੂਗਰ ਦੇ ਮਰੀਜ਼ਾਂ ਨੂੰ ਆਰਾਮ ਮਿਲਦਾ ਹੈ



ਦਿਲ ਦੇ ਲਈ ਵੀ ਅਖਰੋਟ ਕਾਫੀ ਫਾਇਦੇਮੰਦ ਹੈ



ਕਬਜ਼ ਵਿੱਚ ਆਰਾਮ ਮਿਲਦਾ ਹੈ



ਹੱਡੀਆਂ ਮਜ਼ਬੂਤ ਹੁੰਦੀਆਂ ਹਨ



ਦਿਮਾਗ ਤੇਜ਼ ਹੁੰਦਾ ਹੈ



ਭਾਰ ਘਟਾਉਣ ਵਿੱਚ ਫਾਇਦੇਮੰਦ



ਕੈਂਸਰ ਵਿੱਚ ਅਸਰਦਾਰ