ਸਵੇਰੇ-ਸਵੇਰੇ ਸੈਰ ਕਰਨ ਦੇ ਕਈ ਫਾਇਦੇ ਹੁੰਦੇ ਹਨ ਡਾਕਟਰਾਂ ਵਲੋਂ ਵੀ ਵਾਕ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਚੰਗਾ ਮੂਡ ਐਨਰਜੀ ਲੈਵਲ ਵੱਧ ਹੁੰਦਾ ਹੈ ਵੇਟ ਮੈਨੇਜਮੈਂਟ ਵਿੱਚ ਮਦਦਗਾਰ ਸਾਬਤ ਹੁੰਦਾ ਹੈ ਦਿਲ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ ਚੰਗਾ ਪਾਚਨ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ ਚੰਗੀ ਨੀਂਦ ਆਉਂਦੀ ਹੈ ਅਨੂਸ਼ਾਸਨ ਬਣਿਆ ਰਹਿੰਦਾ ਹੈ