ਕੱਚੇ ਪਿਆਜ ਵਿੱਚ ਸਲਫਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ



ਇਸ ਨਾਲ ਤੁਹਾਡਾ ਦਿਮਾਗ ਤੇਜ਼ ਹੁੰਦਾ ਹੈ



ਪਿਆਜ ਵਿੱਚ ਮੌਜੂਦ ਡਾਇਟਰੀ ਫਾਈਬਰ ਡਾਈਜੇਸ਼ਨ ਦੇ ਲਈ ਚੰਗਾ ਹੁੰਦਾ ਹੈ



ਕੱਚੇ ਪਿਆਜ ਵਿੱਚ ਐਂਟੀਆਕਸੀਡੈਂਟਸ ਹੁੰਦੇ ਹਨ



ਜਿਸ ਨਾਲ ਤੁਹਾਡੀ ਸਕਿਨ ਵਿੱਚ ਨਿਖਾਰ ਆਉਂਦਾ ਹੈ



ਦਾਗ-ਧੱਬਿਆਂ ਨੂੰ ਵੀ ਘੱਟ ਕਰਦਾ ਹੈ ਕੱਚਾ ਪਿਆਜ



ਕੱਚੇ ਪਿਆਜ ਵਿੱਚ ਪਾਣੀ ਦੀ ਮਾਤਰਾ ਵੱਧ ਹੁੰਦੀ ਹੈ



ਇਹ ਹਾਈਡ੍ਰੇਸ਼ਨ ਦੇ ਲਈ ਚੰਗਾ ਹੁੰਦਾ ਹੈ



ਕੱਚੇ ਪਿਆਜ ਵਿੱਚ ਪੱਕੇ ਹੋਏ ਪਿਆਜ ਦੇ ਮੁਕਾਬਲੇ ਜ਼ਿਆਦਾ ਪੋਸ਼ਕ ਤੱਤ ਪਾਏ ਜਾਂਦੇ ਹਨ



ਕੱਚੇ ਪਿਆਜ ਵਿੱਚ ਮੌਜੂਦ ਸਲਫਰ ਤੁਹਾਡੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ