ਭੋਜਪੁਰੀ ਫਿਲਮਾਂ ਦੀ ਮਸ਼ਹੂਰ ਅਭਿਨੇਤਰੀ ਅਕਸ਼ਰਾ ਸਿੰਘ

ਅਕਸ਼ਰਾ ਨੇ ਆਪਣੇ ਟੈਲੇਂਟ ਦੇ ਦਮ 'ਤੇ ਪਛਾਣ ਬਣਾਈ ਹੈ।

ਅਕਸ਼ਰਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਛਾਈ ਰਹਿੰਦੀ ਹੈ।



ਅਕਸ਼ਰਾ ਦੀ ਫੋਟੋ ਜਾਂ ਵੀਡੀਓ ਵਾਇਰਲ ਹੋ ਜਾਂਦੇ ਹਨ।

ਉਸ ਨੇ ਬਲੂ ਡ੍ਰੈੱਸ 'ਚ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਜਿਸ 'ਤੇ ਫ਼ੈਨਜ ਜਮ ਕੇ ਆਪਣਾ ਪਿਆਰ ਬਰਸਾ ਰਹੇ ਹਨ।

ਜਿਸ 'ਚ ਉਹ ਬਲੂ ਕਲਰ ਦੀ ਸ਼ਾਰਟ ਡਰੈੱਸ 'ਚ ਨਜ਼ਰ ਆ ਰਹੀ ਹੈ।

ਅਕਸ਼ਰਾ ਨੇ ਇਸ ਖੂਬਸੂਰਤ ਡਰੈੱਸ ਨਾਲ ਬੋਲਡ ਮੇਕਅੱਪ ਕੀਤਾ ਹੈ।

ਅਦਾਕਾਰਾ ਨੇ ਆਪਣੇ ਵਾਲਾਂ ਨੂੰ ਸਿੰਪਲ ਤਰੀਕੇ ਨਾਲ ਸਟਾਈਲ ਕੀਤਾ ਹੈ।

ਅਕਸ਼ਰਾ ਜਲਦ ਹੀ ਕਈ ਵੱਡੀਆਂ ਫਿਲਮਾਂ 'ਚ ਨਜ਼ਰ ਆਉਣ ਵਾਲੀ ਹੈ।