ਹੁਣ ਰਾਇਲ ਚੈਲੇਂਜਰਸ ਬੈਂਗਲੁਰੂ ਫ੍ਰੈਂਚਾਇਜ਼ੀ ਨੇ ਇਸ ਜੋੜੇ ਨੂੰ ਵਿਆਹ ਦੀ ਪਾਰਟੀ ਦਿੱਤੀ

ਗਲੇਨ ਮੈਕਸਵੈੱਲ ਨੇ ਮਾਰਚ ਦੇ ਆਖਰੀ ਹਫਤੇ ਵਿਨੀ ਰਮਨ ਨਾਲ ਵਿਆਹ ਕੀਤਾ

ਈਸਾਈ ਅਤੇ ਤਾਮਿਲ ਰੀਤੀ-ਰਿਵਾਜਾਂ ਮੁਤਾਬਕ ਦੋਹਾਂ ਨੇ ਵਿਆਹ ਕਰਵਾਇਆ



ਇਹ ਪਾਰਟੀ ਆਰਸੀਬੀ ਦੇ ਬਾਇਓ-ਬਬਲ ਵਿੱਚ ਹੀ ਹੋਈ

ਵਿਰਾਟ ਕੋਹਲੀ ਕਾਲੇ ਕੁੜਤੇ ਵਿੱਚ ਅਤੇ ਕੋਚ ਸੰਜੇ ਬੰਗੜ ਆਫ ਵ੍ਹਾਈਟ ਕੁੜਤੇ ਵਿੱਚ ਨਜ਼ਰ ਆਏ

ਇਸ ਦੌਰਾਨ ਵਿਰਾਟ ਕੋਹਲੀ ਨੇ 'ਊ ਅੰਟਾਵਾ' 'ਤੇ ਜ਼ਬਰਦਸਤ ਡਾਂਸ ਕੀਤਾ

ਆਰਸੀਬੀ ਕਪਤਾਨ ਫਾਫ ਡੂ ਪਲੇਸਿਸ ਆਪਣੀ ਪਤਨੀ ਅਤੇ ਬੇਟੀ ਨਾਲ ਪਾਰਟੀ 'ਚ ਸ਼ਾਮਲ ਹੋਏ

ਪਾਰਟੀ ਵਿੱਚ ਆਰਸੀਬੀ ਦੇ ਖਿਡਾਰੀਆਂ ਨੇ ਖੂਬ ਡਾਂਸ ਕੀਤਾ

ਇਸ ਪਾਰਟੀ ਵਿੱਚ ਟੀਮ ਦੇ ਸਾਰੇ ਖਿਡਾਰੀਆਂ ਅਤੇ ਸਟਾਫ਼ ਨੇ ਗਰੁੱਪ ਫੋਟੋ ਲਈ

ਆਰਸੀਬੀ ਦੇ ਸਾਰੇ ਖਿਡਾਰੀ ਅਤੇ ਸਟਾਫ਼ ਭਾਰਤੀ ਰਵਾਇਤੀ ਐਟਾਇਰ ਵਿੱਚ ਨਜ਼ਰ ਆਏ