ਭੋਜਪੁਰੀ ਅਦਾਕਾਰਾ ਆਮਰਪਾਲੀ ਦੂਬੇ ਇੰਡਸਟਰੀ ਦਾ ਇੱਕ ਵੱਡਾ ਚਿਹਰਾ ਹੈ।



ਆਮਰਪਾਲੀ ਦੂਬੇ ਦਾ ਨਾਂ ਭੋਜਪੁਰੀ ਸਿਨੇਮਾ ਦੀ ਟਾਪ ਅਭਿਨੇਤਰੀ ਦੀ ਸੂਚੀ 'ਚ ਸ਼ਾਮਲ ਹੈ।

ਲਾਲ ਡ੍ਰੈੱਸ 'ਚ ਭੋਜਪੁਰੀ ਅਦਾਕਾਰਾ ਆਮਰਪਾਲੀ ਦੂਬੇ ਦੀਆਂ ਕੁਝ ਤਸਵੀਰਾਂ ਦਿਖਾਉਣ ਜਾ ਰਹੇ ਹਾਂ।

ਜਿਨ੍ਹਾਂ ਨੂੰ ਦੇਖ ਕੇ ਤੁਸੀਂ ਵੀ ਉਨ੍ਹਾਂ ਦੀ ਖੂਬਸੂਰਤੀ ਦੇ ਕਾਇਲ ਹੋ ਜਾਓਗੇ।

ਆਮਰਪਾਲੀ ਥਾਈ-ਹਾਈ ਸਲਿਟ ਰੈੱਡ ਡ੍ਰੈੱਸ ਪਾ ਕੇ ਗਲੈਮਰਸ ਲੁੱਕ ਦਿੰਦੀ ਨਜ਼ਰ ਆ ਰਹੀ ਹੈ।


ਰੈੱਡ ਕਲਰ ਦਾ ਕ੍ਰੌਪ ਟਾਪ ਅਤੇ ਸਕਰਟ ਪਹਿਨ ਕੇ ਅਦਾਕਾਰਾ ਬਹੁਤ ਖੂਬਸੂਰਤ ਲੱਗ ਰਹੀ ਹੈ।


ਲਾਲ ਡ੍ਰੈੱਸ ਦੇ ਨਾਲ ਕਾਤਲਾਨਾ ਮੁਸਕਾਨ ਦਿੰਦੀ ਆਮਰਪਾਲੀ ਕਹਿਰ ਢਾਅ ਰਹੀ ਹੈ।

ਲਾਲ ਡਰੈੱਸ ਪਹਿਨੇ ਫ਼ੈਨਜ ਦੀਆਂ ਧੜਕਣਾਂ ਤੇਜ਼ ਕਰਦੀ ਨਜ਼ਰ ਆ ਰਹੀ ਹੈ।

ਰੈੱਡ ਸਾੜੀ ਵਿੱਚ ਭੋਜਪੁਰੀ ਬਾਲਾ ਦਾ ਟ੍ਰੈਡੀਸ਼ਨਲ ਰੂਪ ਫ਼ੈਨਜ ਦੀ ਧੜਕਣ ਨੂੰ ਵਧਾਉਣ ਲਈ ਕਾਫੀ ਹੈ।

ਆਮਰਪਾਲੀ ਦਾ ਇਹ ਗਲੈਮਰਸ ਅੰਦਾਜ਼ ਕਿਸੇ ਨੂੰ ਵੀ ਉਸ ਦਾ ਦੀਵਾਨਾ ਬਣਾ ਸਕਦਾ ਹੈ।