ਭੂਮੀ ਹਮੇਸ਼ਾ ਆਪਣੇ ਸਟਾਈਲਿਸ਼ ਫੈਸ਼ਨ ਸੈਂਸ ਨਾਲ ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀ ਹੈ

ਹਾਲ ਹੀ 'ਚ ਭੂਮੀ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ

ਭੂਮੀ ਦਾ ਬੋਲਡ ਅੰਦਾਜ਼ ਦੇਖ ਕੇ ਪ੍ਰਸ਼ੰਸਕ ਉਸ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ

ਭੂਮੀ ਪੇਡਨੇਕਰ ਨੇ ਆਪਣੀਆਂ ਤਾਜ਼ਾ ਤਸਵੀਰਾਂ 'ਚ ਬਲੈਕ ਪਹਿਰਾਵਾ ਪਾਇਆ ਹੋਇਆ ਹੈ

ਅਭਿਨੇਤਰੀ ਆਪਣੇ ਟੋਨਡ ਐਬਸ ਨੂੰ ਫਲਾਂਟ ਕਰਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ

ਭੂਮੀ ਦਾ ਜ਼ਬਰਦਸਤ ਟਰਾਂਸਫਾਰਮੇਸ਼ਨ ਦੇਖ ਕੇ ਪ੍ਰਸ਼ੰਸਕ ਕਾਫੀ ਪ੍ਰਭਾਵਿਤ ਹੋਏ ਹਨ

ਹਾਲਾਂਕਿ ਪਿਛਲੇ ਕੁਝ ਸਮੇਂ 'ਚ ਉਨ੍ਹਾਂ ਨੇ ਆਪਣਾ ਭਾਰ ਵੀ ਕਾਫੀ ਘੱਟ ਕੀਤਾ ਹੈ

ਭੂਮੀ ਨੇ ਵਾਲਾਂ ਨੂੰ ਸਟਾਈਲਿਸ਼ ਲੁੱਕ 'ਚ ਬੰਨ੍ਹ ਕੇ ਤੇ ਨਿਊਡ ਮੇਕਅੱਪ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ

ਭੂਮੀ ਆਪਣੇ ਕਲੀਵੇਜ ਨੂੰ ਫਲਾਂਟ ਕਰਦੇ ਹੋਏ ਕਾਫੀ ਹੌਟ ਫੋਟੋਜ਼ ਕਲਿੱਕ ਕਰਵਾ ਰਹੀ ਹੈ

ਭੂਮੀ ਪੇਡਨੇਕਰ ਨੇ ਬੈੱਡਰੂਮ 'ਚ ਖੜ੍ਹੇ ਹੋ ਕੇ ਬੇਹੱਦ ਸੈਕਸੀ ਅੰਦਾਜ਼ 'ਚ ਪੋਜ਼ ਦਿੱਤੇ ਹਨ