ਭੂਮੀ ਪੇਡਨੇਕਰ ਹਮੇਸ਼ਾ ਹੀ ਆਪਣੀਆਂ ਤਸਵੀਰਾਂ ਨਾਲ ਸੋਸ਼ਲ ਮੀਡੀਆ 'ਤੇ ਧਮਾਲ ਮਚਾ ਦਿੰਦੀ ਹੈ ਅਦਾਕਾਰਾ ਹਰ ਰੋਜ਼ ਆਪਣੀ ਖੂਬਸੂਰਤੀ ਨਾਲ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਰਹਿੰਦੀ ਹੈ ਭੂਮੀ ਨੇ ਹਾਲ ਹੀ 'ਚ ਆਪਣੇ ਲੇਟੈਸਟ ਰਵਾਇਤੀ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਇਨ੍ਹਾਂ ਤਸਵੀਰਾਂ 'ਚ ਭੂਮੀ ਦਾ ਹੌਟ ਤੇ ਸਿਜ਼ਲਿੰਗ ਲੁੱਕ ਦੇਖ ਕੇ ਪ੍ਰਸ਼ੰਸਕ ਦੀਵਾਨੇ ਹੋ ਗਏ ਹਨ ਭੂਮੀ ਪੇਡਨੇਕਰ ਨੇ ਇਨ੍ਹਾਂ ਤਸਵੀਰਾਂ 'ਚ ਨੀਲੇ ਰੰਗ ਦੀ ਸਾੜ੍ਹੀ ਪਾਈ ਹੋਈ ਹੈ ਜਿਸ ਦੇ ਨਾਲ ਉਸ ਨੇ ਲਾਲ ਰੰਗ ਦਾ ਬੋਲਡ ਡੀਪਨੇਕ ਬਲਾਊਜ਼ ਪਾਇਆ ਹੋਇਆ ਹੈ ਤਸਵੀਰਾਂ 'ਚ ਭੂਮੀ ਵੱਖ-ਵੱਖ ਤਰੀਕਿਆਂ ਨਾਲ ਕਿਲਰ ਪੋਜ਼ ਦੇ ਰਹੀ ਹੈ ਭੂਮੀ ਨੇ ਇੱਕ ਵਾਰ ਫਿਰ ਆਪਣੀ ਬੋਲਡਨੈੱਸ ਨਾਲ ਸੋਸ਼ਲ ਮੀਡੀਆ ਦਾ ਪਾਰਾ ਹਾਈ ਕਰ ਦਿੱਤਾ ਹੈ ਪ੍ਰਸ਼ੰਸਕ ਅਕਸਰ ਉਸ ਦੀਆਂ ਤਸਵੀਰਾਂ 'ਤੇ ਪਿਆਰ ਦੀ ਵਰਖਾ ਕਰ ਦਿੰਦੇ ਹਨ ਭੂਮੀ ਨੇ ਖੁੱਲ੍ਹੇ ਵਾਲ, ਹਲਕਾ ਮੇਕਅਪ ਤੇ ਘੱਟ ਤੋਂ ਘੱਟ ਗਹਿਣਿਆਂ ਦੇ ਨਾਲ ਆਪਣੇ ਲੁੱਕ ਨੂੰ ਪੂਰਾ ਕੀਤੀ ਹੈ