ਅੰਜਲੀ ਲੌਕ ਅੱਪ ਦੇ ਟੌਪ 3 ਕੰਟੇਸਟੈਂਟ 'ਚ ਸ਼ਾਮਲ ਸੀ

ਟੌਪ 3 ਕੰਟੇਸਟੈਂਟ 'ਚ ਸ਼ਾਮਲ ਹੋ ਕੇ ਖੁਸ਼ ਹੈ ਅੰਜਲੀ ਅਰੋੜਾ

ਵਿਨਰ ਨਾ ਬਣਨ 'ਤੇ ਉਨ੍ਹਾਂ ਨੇ ਕਿਹਾ ਹਾਰਨ ਵਾਲੇ ਦੀ ਅਲੱਗ ਹੀ ਜਿੱਤ ਹੁੰਦੀ

ਫੈਨਜ਼ ਤੋਂ ਬੇਸ਼ੁਮਾਰ ਪਿਆਰ ਮਿਲਣ 'ਤੇ ਸਾਰਿਆਂ ਦਾ ਕੀਤਾ ਧੰਨਵਾਦ

ਅੰਜਲੀ ਨੇ ਦੱਸਿਆ ਸ਼ੋਅ 'ਚ ਉਨ੍ਹਾਂ ਦਾ ਚੰਗਾ ਐਕਸਪੀਰੀਅਸ ਰਿਹਾ

ਲੌਕ ਅੱਪ 'ਚੋਂ ਨਿਕਲਣ ਤੋਂ ਬਾਅਦ ਫੈਨਜ਼ ਨੂੰ ਮਿਲਣ ਲਈ ਐਕਸਾਈਟਿਡ ਹੈ ਅੰਜਲੀ

ਅੰਜਲੀ ਅਰੋੜਾ ਦੀ ਵੱਡੀ ਫੈਨ ਫਾਲੋਇੰਗ ਹੈ

ਸ਼ੋਅ 'ਚ ਉਨ੍ਹਾਂ ਦਰਸ਼ਕਾਂ ਦੇ ਖੂਬ ਵੋਟ ਮਿਲੇ

ਅੰਜਲੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ