ਅਰਜੁਨ ਬਿਜਲਾਨੀ ਨੂੰ ਬਚਪਨ ਤੋਂ ਹੀ ਐਕਟਿੰਗ ਦਾ ਸ਼ੌਕ ਸੀ

ਜਦੋਂ ਅਰਜੁਨ 19 ਸਾਲ ਦਾ ਹੋਇਆ ਤਾਂ ਉਸ ਦੇ ਪਿਤਾ ਦੀ ਮੌਤ ਹੋ ਗਈ

ਜਿਸ ਅਦਾਕਾਰੀ ਨੂੰ ਉਹ ਸ਼ੌਕ ਵਜੋਂ ਕਰਦਾ ਸੀ, ਉਸ ਨੂੰ ਕਮਾਈ ਦਾ ਸਾਧਨ ਬਣਾਉਣ ਦੀ ਯੋਜਨਾ ਬਣਾਈ

ਮਿਹਨਤ ਤੋਂ ਬਾਅਦ ਨੌਕਰੀ ਮਿਲੀ, ਕਈ ਟੀਵੀ ਸ਼ੋਅਜ਼ 'ਚ ਕੰਮ ਕੀਤਾ

ਪਰ ਏਕਤਾ ਕਪੂਰ ਦੇ ਸ਼ੋਅ 'ਨਾਗਿਨ' ਨਾਲ ਮਸ਼ਹੂਰ ਹੋਏ

ਹਾਲ ਹੀ 'ਚ ਰਿਐਲਿਟੀ ਸ਼ੋਅ 'ਖਤਰੋਂ ਕੇ ਖਿਲਾੜੀ 11' ਦੇ ਵਿਜੇਤਾ ਵਜੋਂ ਲਾਈਮਲਾਈਟ 'ਚ ਆਏ

ਅਰਜੁਨ ਦੀ ਜੀਵਨ ਕਹਾਣੀ ਅੱਜ ਦੇ ਨੌਜਵਾਨਾਂ ਨੂੰ ਆਕਰਸ਼ਕ ਲੱਗ ਸਕਦੀ ਹੈ

ਅਰਜੁਨ ਰੋਜ਼ਾਨਾ ਸਵੇਰ ਤੋਂ ਸ਼ਾਮ ਤੱਕ ਸਟੂਡੀਓ ਦੇ ਚੱਕਰ ਕੱਟਦਾ ਸੀ ਪਰ ਨਿਰਾਸ਼ ਹੋ ਕੇ ਘਰ ਪਰਤਦਾ ਸੀ

ਜ਼ਾਹਿਰ ਹੈ ਕਿ ਅਜਿਹੇ 'ਚ ਅਰਜੁਨ ਬਿਜਲਾਨੀ ਨੂੰ ਵੀ ਵਿੱਤੀ ਸਮੱਸਿਆਵਾਂ ਨਾਲ ਜੂਝਣਾ ਪਿਆ ਸੀ

ਇੱਕ ਇੰਟਰਵਿਊ 'ਚ ਅਰਜੁਨ ਨੇ ਦੱਸਿਆ ਸੀ ਕਿ ਉਸਦੀ ਮਾਂ ਤੇ ਪਤਨੀ ਨੇ ਉਨ੍ਹਾਂ ਨੂੰ ਬਹੁਤ ਸਹਾਰਾ ਦਿੱਤਾ