ਮੌਨੀ ਰਾਏ ਨੇ ਦੋ ਦਿਨ ਪਹਿਲਾਂ ਆਪਣੀ ਗਰਲ ਗੈਂਗ ਨਾਲ ਹੈਲੋਵੀਨ ਪਾਰਟੀ ਦਾ ਆਨੰਦ ਮਾਣਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ।