ਜੌਨੀ ਲੀਵਰ ਦੀ ਧੀ ਜੇਮੀ ਲੀਵਰ ਵੀ ਬਹੁਤ ਹੀ ਵਧੀਆ ਕਾਮੇਡੀ ਕਰਦੀ ਹੈ। ਬਲਕਿ ਕਿਤੇ ਕਿਤੇ ਤਾਂ ਉਹ ਟੈਲੇਂਟ ਦੇ ਮਾਮਲੇ 'ਚ ਆਪਣੇ ਪਿਤਾ 'ਤੇ ਵੀ ਭਾਰੀ ਪੈਂਦੀ ਨਜ਼ਰ ਆਉਂਦੀ ਹੈ।



ਪਰ ਜੇਮੀ ਲੀਵਰ ਨੂੰ ਕਦੇ ਫਿਲਮਾਂ 'ਚ ਨਹੀਂ ਦੇਖਿਆ ਗਿਆ। ਦਰਅਸਲ, ਉਹ ਜ਼ਿਆਦਾਤਰ ਸਟੇਜ ਸ਼ੋਅਜ਼ ਹੀ ਕਰਦੀ ਹੈ।



ਇਸ ਦੇ ਨਾਲ ਨਾਲ ਜੇਮੀ ਲੀਵਰ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਨਾਲ ਫੈਨਜ਼ ਦਾ ਮਨੋਰੰਹਨ ਕਰਦੀ ਰਹਿੰਦੀ ਹੈ।



ਉਸ ਦੀ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਫੈਨ ਫਾਲੋਇੰਗ ਹੈ।



ਉਸ ਦੇ ਇਕੱਲੇ ਇੰਸਟਾਗ੍ਰਾਮ 'ਤੇ ਹੀ 1.2 ਮਿਲੀਅਨ ਯਾਨਿ 12 ਲੱਖ ਫਾਲੋਅਰਜ਼ ਹਨ।



ਉਹ ਕਈ ਐਸ਼ਵਰਿਆ ਰਾਏ ਤੋਂ ਕਰੀਨਾ ਕਪੂਰ ਤੱਕ ਹਰ ਬਾਲੀਵੁੱਡ ਅਭਿਨੇਤਰੀ ਦੀ ਨਕਲ ਕਰ ਲੈਂਦੀ ਹੈ।



ਉਹ ਕੰਗਨਾ ਰਣੌਤ ਦੀ ਨਕਲ ਕਰਦੀ ਵੀ ਨਜ਼ਰ ਆਉਂਦੀ ਹੈ।



ਕਾਬਿਲੇਗ਼ੌਰ ਹੈ ਕਿ ਜੇਮੀ ਲੀਵਰ ਜੌਨੀ ਲੀਵਰ ਦੀ ਧੀ ਹੈ। ਉਹ ਆਪਣੇ ਪਿਤਾ ਵਾਂਗ ਫਿਲਮ ਇੰਡਸਟਰੀ 'ਚ ਜ਼ਿਆਦਾ ਐਕਟਿਵ ਨਹੀਂ ਹੈ।



ਉਹ ਜ਼ਿਆਦਾਤਰ ਸਟੇਜ ਸ਼ੋਅਜ਼ ਕਰਦੀ ਹੈ ਅਤੇ ਸੋਸ਼ਲ ਮੀਡੀਆ 'ਤੇ ਵੀ ਕਾਫੀ ਜ਼ਿਆਦਾ ਐਕਟਿਵ ਰਹਿੰਦੀ ਹੈ।



ਉਹ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਫੈਨਜ਼ ਦਾ ਮਨੋਰੰਜਨ ਕਰਦੀ ਰਹਿੰਦੀ ਹੈ। ਉਸ ਦੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਫੈਨਜ਼ ਖੂਬ ਪਸੰਦ ਕਰਦੇ ਹਨ।