ਸੈਰ-ਸਪਾਟੇ 'ਚ ਸਭ ਤੋਂ ਅੱਗੇ ਰਹਿੰਦੀ ਹੈ ਸਾਰਾ ਅਲੀ ਖਾਨ ਇਨ੍ਹੀਂ ਦਿਨੀਂ ਅਦਾਕਾਰਾ ਆਪਣੇ ਦੋਸਤਾਂ ਨਾਲ ਤੁਰਕੀ 'ਚ ਛੁੱਟੀਆਂ ਮਨਾ ਰਹੀ ਹੈ ਸਾਰਾ ਅਲੀ ਖਾਨ ਨੇ ਇਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ ਤੁਰਕੀ ਦੇ ਬੋਸਪੋਰਸ ਤੋਂ ਸਾਰਾ ਨੇ ਕਈ ਖੂਬਸੂਰਤ ਥਾਵਾਂ ਦਾ ਵਰਚੁਅਲ ਟੂਰ ਕਰਵਾਇਆ ਸ਼ੇਅਰ ਕੀਤੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ ਸਾਰਾ ਆਪਣੇ ਦੋਸਤਾਂ ਪਾਰਥ ਮੰਗਲਾ, ਤਾਨਿਆ ਗ਼ਬਰੀ ਤੇ ਰੋਹਨ ਸ੍ਰੇਸ਼ਠ ਦੇ ਨਾਲ ਤੁਰਕੀ ਗਈ ਹੈ ਬੋਸਪੋਰਸ ਸਥਿਤ ਬਲੂ ਮਸਜਿਦ ਦੇ ਅੰਦਰ ਦਾ ਨਜ਼ਾਰਾ ਵੀ ਦਿਖਾਇਆ